ਰੱਬਾ ਆਹ ਦੇਖ ਕਲਯੁਗ ਵੀ ਟੱਪ ਗਏ ,

ਦੋਸਤੋ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਜਿਨਾਂ ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਭੈਣ ਭਰਾ ਦਾ ਉਹ ਰਿਸ਼ਤਾ ਜੋ ਕਿ ਇੱਕ ਦੂਸਰੇ ਦੇ ਲਈ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਖੜੇ ਹੁੰਦੇ ਨੇ ਅਤੇ ਉਹਨਾਂ ਨੂੰ ਹਰੇਕ ਮਾੜੇ ਕੰਮ ਤੋਂ ਵੀ ਰੋਕਦੇ ਨੇ ਪਰ ਇੱਥੇ ਪਤਾ ਲੱਗ ਰਿਹਾ ਕਿ

ਇੱਕ ਵੱਡੇ ਭਰਾ ਦੇ ਵੱਲੋਂ ਆਪਣੀ ਛੋਟੀ ਭੈਣ ਦੇ ਨਾਲ ਗਲਤ ਕਾਰਾ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਅਜਿਹੀ ਹਾਲਤ ਦੇ ਵਿੱਚ ਪਹੁੰਚਾ ਦਿੱਤਾ ਗਿਆ ਸੀ ਜਿੱਥੇ ਮਾਂ ਨੂੰ ਇਹੀ ਸੀ ਕਿ ਹੁਣ ਉਸਦੀ ਧੀ ਬਚ ਨਹੀਂ ਪਵੇਗੀ। ਨਰਸ ਦੇ ਕੋਲ ਵੀ ਇਸ ਕੁੜੀ ਨੂੰ ਲਿਜਾਇਆ ਗਿਆ ਕਿਉਂ ਜੋ

ਇਸ ਕੁੜੀ ਦੇ ਨਾਲ ਗਲਤ ਕਰਨ ਤੋਂ ਬਾਅਦ ਭਰਾ ਦੇ ਹੀ ਬੱਚੇ ਦੀ ਇਹ ਮਾਂ ਬਣ ਚੁੱਕੀ ਸੀ ਅਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਤਾਂ ਉਹ ਸੁਣ ਕੇ ਮਾਂ ਅਤੇ ਪੁਲਿਸ ਦੋਵੇਂ ਹੀ ਦੰਗ ਰਹਿ ਗਏ। ਜਲੰਧਰ ਦੇ ਵਿੱਚ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ ਤਾਰ ਕਰਦੀ ਇਹ ਖਬਰ ਸਾਹਮਣੇ ਆਈ ਜਿੱਥੇ ਨਕੋਦਰ ਦੇ ਅੰਦਰ ਆਉਂਦੇ ਪਿੰਡ ਦੇ ਵਿੱਚ ਭਰਾ ਦੇ ਵੱਲੋਂ ਆਪਣੀ ਹੀ ਭੈਣ ਦੇ ਨਾਲ ਗਲਤ ਕੰਮ ਕੀਤਾ ਗਿਆ।

ਇਸ ਦੇ ਬਾਰੇ ਪਤਾ ਉਦੋਂ ਚੱਲਿਆ ਜਦੋਂ ਇਹ ਨਾਬਾਲਿਕ ਭੈਣ ਗਰਭਵਤੀ ਹੋ ਗਈ ਅਤੇ ਉਸਦਾ ਚੈੱਕ ਅਪ ਕਰਵਾਉਣ ਦੇ ਲਈ ਜਦੋਂ ਉਸਨੂੰ ਲਿਜਾਇਆ ਜਾਂਦਾ ਤਾਂ ਨਰਸ ਦੇ ਵੱਲੋਂ ਗਲਤ ਇੰਜੈਕਸ਼ਨ ਲਗਾਇਆ ਗਿਆ ਜਿਸ ਦੇ ਕਾਰਨ ਬੱਚੇ ਦੀ ਜਾਨ ਗਈ ਇਸ ਨੂੰ ਲੈ ਕੇ ਹੀ ਥਾਣਾ

ਸਧਰ ਨਕੋਦਰ ਦੇ ਵਿੱਚ ਕਈ ਧਰਾਵਾਂ ਦੀ ਤਹਿਤ ਮਾਮਲਾ ਦਰਜ ਹੋਇਆ। ਪੁਲਿਸ ਨੇ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਸਦਾ ਨਾਮ ਹਰਪ੍ਰੀਤ ਸਿੰਘ ਤਸਵੀਰਾਂ ਦੇ ਵਿੱਚ ਜਿਸ ਮੁੰਡੇ ਨੂੰ ਤੁਸੀਂ ਦੇਖ ਰਹੇ ਹੋ ਇਹੀ ਉਸ ਕੁੜੀ ਦਾ ਭਰਾ ਹੈ ਜਿਸ ਦਾ ਨਾਮ ਹਰਪ੍ਰੀਤ ਸਿੰਘ ਹੈ ਤੇ

ਇਸ ਨੇ ਹੀ ਆਪਣੀ ਭੈਣ ਦੇ ਨਾਲ ਨਾਲ ਪੂਰੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਚ ਹੀ ਨੌਜਵਾਨ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਸਭ ਦੇ ਉੱਡੇ ਹੋਸ਼

ਕਪੂਰਥਲਾ : ਕਪੂਰਥਲਾ ਦੇ ਆਰ. ਸੀ. ਐੱਫ ਕੈਂਪਸ ਵਿਚ ਦਿਵਿਆਂਗ ਬੱਚਿਆਂ ਲਈ ਚੱਲ ਰਹੇ ‘ਜੈਕ …

Leave a Reply

Your email address will not be published. Required fields are marked *