ਪਤਨੀ ਨਾਲ ਗੈਰ ਕੁਦਰਤੀ ਸਬੰਧ ਬਾਉਂਦਾ ਸੀ ਘਰ-ਵਾਲਾ ਪਤਨੀ ਦੀ ਹਾਲਤ ਹੋਗੀ ਖਰਾਬ ਖੁਦ ਬੋਲ ਕੇ ਦੱਸੀ ਕਹਾਣੀ ,

ਦੋਸਤੋ ਪਤੀ ਪਤਨੀ ਨਾਲ ਤਿੰਨ ਸਾਲ ਗੈਰ ਕੁਦਰਤੀ ਸਬੰਧ ਬਣਾਉਂਦਾ ਰਿਹਾ। ਪਤਨੀ ਵਿਰੋਧ ਕਰਦੀ ਤਾਂ ਉਸ ਦੀ ਕੁੱਟਮਾਰ ਕਰਦਾ ਅਤੇ ਜ਼ਬਰਦਸਤੀ ਉਸ ਨੂੰ ਗੈਰ ਕੁਦਰਤੀ ਸਬੰਧ ਬਣਾਉਣ ਲਈ ਮਜਬੂਰ ਕਰਦਾ ਜਿਸ ਕਾਰਨ ਪਤਨੀ ਦੀ ਹਾਲਤ ਇੰਨੀ ਵਿਗੜ ਗਈ ਕਿ

ਉਸ ਨੂੰ ਹਸਪਤਾਲ ਚ ਭਰਤੀ ਕਰਵਾਉਣਾ ਪਿਆ ਪਰ ਹਸਪਤਾਲ ਵਾਲਿਆਂ ਨੇ ਵੀ ਹੁਣ ਉਸ ਦੇ ਇਲਾਜ ਤੋਂ ਜਵਾਬ ਦੇ ਦਿੱਤਾ । ਜਿਸ ਤੋਂ ਦੁਖੀ ਪਤਨੀ ਨੇ ਹੁਣ ਪਤੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦਈਏ ਪੀੜਤਾਂ ਮੁਤਾਬਿਕ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ

ਫਿਰੋਜ਼ਪੁਰ ਦੇ ਪਿੰਡ ਜਾਮਾ ਰਖਈਆ ਦੇ ਰਹਿਣ ਵਾਲੇ ਕ੍ਰਿਸ਼ਨ ਸਿੰਘ ਦੇ ਨਾਲ ਹੋਇਆ ਸੀ। ਦੋਵਾਂ ਘਰ ਬੱਚਾ ਹੋਇਆ ਪਰ ਉਸ ਤੋਂ ਬਾਅਦ ਉਸ ਦਾ ਪਤੀ ਉਸ ਨਾਲ ਜ਼ਬਰਦਸਤੀ ਗੈਰ ਕੁਦਰਤੀ ਸਬੰਧ ਬਣਾਉਂਦਾ ਰਿਹਾ। ਜਿਸ ਕਾਰਨ ਉਸ ਦੀ ਹਾਲਤ ਇਨੀ ਵਿਗੜੀ ਕਿ ਉਸ ਨੂੰ ਹਸਪਤਾਲ ਚ

ਭਰਤੀ ਕਰਵਾਉਣਾ ਪਿਆ। ਪੀੜਤਾਂ ਨੇ ਆਪਣੇ ਸਹੁਰੇ ਪਰਿਵਾਰ ਤੇ ਉਸ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਬਿਲ ਗਏ ਨੇ।
ਦੱਸ ਦਈਏ ਉਧਰ ਪੁਲਿਸ ਵੱਲੋਂ ਪੀੜਤ ਦੇ ਬਿਆਨ ਦਰਜ ਕਰਕੇ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ

ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਮੁਖੀ ਗੁਰਿੰਦਰ ਸਿੰਘ ਮੁਤਾਬਕ ਮੁਲਜ਼ਮ ਕ੍ਰਿਸ਼ਨ ਸਿੰਘ ਦੀ ਗਿਰਫਤਾਰੀ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਚ ਹੀ ਨੌਜਵਾਨ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਸਭ ਦੇ ਉੱਡੇ ਹੋਸ਼

ਕਪੂਰਥਲਾ : ਕਪੂਰਥਲਾ ਦੇ ਆਰ. ਸੀ. ਐੱਫ ਕੈਂਪਸ ਵਿਚ ਦਿਵਿਆਂਗ ਬੱਚਿਆਂ ਲਈ ਚੱਲ ਰਹੇ ‘ਜੈਕ …

Leave a Reply

Your email address will not be published. Required fields are marked *