ਆਖਿਰ ਅਸਲ ਸਾਗਰ ਦੀ ਵਹੁੱਟੀ ਅਤੇ ਸਾਗਰ ਆਏ ਸਾਮਣੇ ਲਾਈਵ ਸਾਗਰ ਨੇ ਦੱਸਿਆ ਇੰਡਿਕਾ ਦਾ ਸੱਚ ,

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਸੋਸ਼ਲ ਮੀਡੀਆ ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਇਸ ਸਮੇਂ ਇੱਕ ਗੀਤ ਸੋਸ਼ਲ ਮੀਡੀਆ ਤੇ ਕਾਫੀ ਜਿਆਦੇ ਵਾਇਰਲ ਹੋ ਰਿਹਾ ਜਿਸ ਤੇ ਬਹੁਤ ਜਿਆਦੇ ਰੀਲਾਂ ਵੀ ਬਣ

ਰਹੀਆਂ ਨੇ ਉਹ ਗੀਤ ਹੈ ਸਾਗਰ ਦੀ ਵਹੁੱਟੀ ਲੈਂਦੀ ਇੰਡੀਕਾ ਚਲਾ।ਇਸ ਗੀਤ ਨੇ ਕਹਿ ਸਕਦੇ ਆਂ ਸੋਸ਼ਲ ਮੀਡੀਆ ਇੰਸਟਾਗਰਾਮ ਵਗੈਰਾ ਪਲੇਟਫਾਰਮ ਵੀ ਹਿਲਾ ਕੇ ਰੱਖ ਦਿੱਤੇ ਨੇ। ਤੇ ਉਥੇ ਹੀ ਇਸ ਗੀਤ ਨੂੰ ਗਾਉਣ ਵਾਲੀ ਜੋੜੀ ਯਾਨੀ ਕਿ ਸਤਨਾਮ ਸਾਗਰ ਅਤੇ

ਸਰਬਜੀਤ ਕੌਰ ਸੰਮੀ ਵੀ ਲਾਈਵ ਆਏ ਤੇ ਜਿਨਾਂ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ ਤੇ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਾਇਰਲ ਹੋਣ ਵਾਲੇ ਗੀਤ ਬਾਰੇ। ਪੂਰੀ ਡਿਟੇਲ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਕਮੈਂਟ ਕਰਨਾ ਤੇ ਆਓ ਦੇਖੋ ਇਸ ਲਾਈਵ ਦੇ ਵਿੱਚ ਉਹਨਾਂ ਨੇ ਹੋਰ ਕੀ

ਕਿਹਾ ਪੂਰੀ ਵੀਡੀਓ ਅਖੀਰ ਤੱਕ ਦੇਖਣਾ। ਦੋਸਤੋ ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਚ ਹੀ ਨੌਜਵਾਨ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਸਭ ਦੇ ਉੱਡੇ ਹੋਸ਼

ਕਪੂਰਥਲਾ : ਕਪੂਰਥਲਾ ਦੇ ਆਰ. ਸੀ. ਐੱਫ ਕੈਂਪਸ ਵਿਚ ਦਿਵਿਆਂਗ ਬੱਚਿਆਂ ਲਈ ਚੱਲ ਰਹੇ ‘ਜੈਕ …

Leave a Reply

Your email address will not be published. Required fields are marked *