ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ
ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਦੋਸਤੋ ਅੱਜ ਤੁਹਾਡੇ ਵਾਸਤੇ ਬਹੁਤ ਵਧੀਆ ਰਿਕੂਰਮੈਂਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਪੰਜਾਬ ਦੇ ਕੈਡੀਡੈਂਟਸ
ਦੇ ਲਈ ਨਿਕਲ ਕੇ ਆ ਚੁੱਕਾ ਹੈ। ਜਿਸ ਦੇ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਵਕੈਸਿਆ ਆਊਟ ਕੀਤੀਆਂ ਗਈਆਂ ਹਨ। ਸ਼ਭ ਤੋ ਪਹਿਲਾਂ ਟੀਚਿੰਗ ਪੋਸਟ ਦੀ ਗੱਲ ਕਰੀਏ ਤਾਂ ਇਹ ਪੀਜੀਟੀਐੱਸ ਅਤੇ ਇਸ ਤੋਂ ਇਲਾਵਾ ਮਿਜੂਜਿਕ ਆਰਟ
ਕਰਾਵਟ ਡਾਨਸ ਅਤੇ ਕੰਪਿਊਟਰ ਦੀਆਂ ਹਨ ਅਤੇ ਪਾਰਟ ਟਾਈਮ ਸਪੋਰਟਸ ਕੋਚ ਦੀਆਂ ਹਨ।ਨਾਨ ਟੀਚਿੰਗ ਪੋਸਟ ਦੇ ਵਿੱਚ ਆਈ ਟੀ ਸੁਪਰਵਾਈਜ਼ਰ ਦੀ ਵਕੈਸੀ ਆਊਟ ਕੀਤੀਆਂ ਗਈਆਂ ਹਨ।ਟੀਚਿੰਗ ਪੋਸਟ ਆਊਨ ਕਨਰੈਕਟ ਬਾਸਸਿਸ ਤੇ
ਮੈਥ ਇੰਗਲਿਸ਼ ਸਾਇੰਸ ਕੰਪਿਊਟਰ ਸਾਇੰਸ ਅਤੇ ਆਦਿ ਪੋਸਟ ਆਊਟ ਕੀਤੀਆਂ ਗਈਆਂ ਹਨ। ਦੋਸਤੋ ਇਹ ਨੋਟੀਫਿਕੇਸ਼ਨ ਆਰਮੀ ਪਬਲਿਕ ਸਕੂਲ ਮੈਨਹੁਣ ਕੈਂਟ ਵੱਲੋਂ ਆਊਟ ਕੀਤਾ ਗਿਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ