ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ। ਜੋ ਲੋਕਾਂ ਦਾ ਭਲਾ ਕਰਦੀਆਂ ਹਨ। ਅਜਿਹੀਆਂ ਸੰਸਥਾ ਉਹ ਸਾਰੇ ਲੋਕਾਂ ਦੀ ਮਦਦ ਅਤੇ ਸਹਾਇਤਾ ਕਰਦੀਆਂ ਹਨ। ਜਿਸ ਕਾਰਨ ਲੋਕ ਆਪਣੀ ਮੰਜ਼ਿਲ ਤੇ ਵੀ ਪਹੁੰਚ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ
ਮਾਮਲੇ ਬਾਰੇ ਦੱਸਾਂਗੇ। ਕੀ ਇਹ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਗੁੰਡਾ ਹੈ ਜੋ ਕਿ ਬਿਲਕੁਲ ਵੀ ਕੰਮ ਨਹੀਂ ਕਰਦਾ ਸੀ। ਕਿਉਂਕਿ ਉਸ ਤੋਂ ਜ਼ਿਆਦਾ ਮਿਹਨਤ ਨਹੀਂ ਹੁੰਦੀ ਸੀ ਅਤੇ ਉਹ ਥੋੜ੍ਹਾ ਜਿਹਾ ਸਿਦਾ ਸੀ। ਉਸ ਦੇ ਮਾਤਾ-ਪਿਤਾ ਤੋਂ ਉਸਦਾ ਬੋਝ ਝੱਲਿਆ ਨਹੀਂ ਜਾ ਰਿਹਾ ਸੀ। ਜਿਸ ਕਾਰਨ ਉਸ ਨੂੰ ਉਹਨਾਂ ਧੱਕੇ ਮਾਰ ਕੇ ਬਾਹਰ
ਕੱਢ ਦਿੱਤਾ। ਜਿਸ ਕਾਰਨ ਮੁੰਡਾ ਬਹੁਤ ਦੁੱਖੀ ਹੋ ਗਿਆ ਸੀ ਅਤੇ ਹੁਣ ਉਸ ਸਮਾਜ ਸੇਵਾ ਸੰਸਥਾ ਤੱਕ ਪਹੁੰਚ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਥੀ ਚੰਦੂ ਆਪਣੇ ਬੇਟੇ ਵਾਂਗ ਰੱਖਾਂਗਾ ਅਤੇ ਤੁਸਾਨੂੰ ਮਾਂ ਪਿਓ ਹੀ ਮੰਨੇਗਾ। ਉਹਨਾਂ ਨੇ ਉਸਨੂੰ ਕਿਹਾ ਹੈ ਕਿ ਤੂੰ ਆਪਣੇ ਮਾਂ-ਪਿਉ ਨੂੰ ਭੁੱਲ ਜਾ ਕਿਉਕਿ ਉਹ ਤੈਨੂੰ ਪਾਲਨ
ਪੋਸ਼ਨ ਵਿਚ ਹਾਰ ਗਏ ਹਨ। ਉਹਨਾਂ ਨੇ ਉਸਨੂੰ ਕਿਹਾ ਹੈ ਕਿ ਜੇਕਰ ਤੂੰ ਪੜ੍ਹਨਾ ਚਾਹੁੰਦਾ ਹੈਂ ਤਾਂ ਅਸੀਂ ਤੈਨੂੰ ਪੜ੍ਹ ਵੀ ਲਵਾਂਗੇ ਭਾਰਤ ਨੂੰ ਪੜ੍ਹਨਾ ਪਵੇਗਾ। ਸਮਾਜ ਸੇਵਾ ਸੰਸਥਾ ਦੇ ਉਸ ਮੁੰਡੇ ਨੂੰ ਸਹਾਰਾ ਦੇ ਦਿੱਤਾ ਹੈ। ਜਿਸ ਕਾਰਨ ਹੁਣ ਮੁੰਡਾ ਬਹੁਤ ਖੁਸ਼ ਹੋ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ
ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ