ਸੁਧੀਰ ਸੂਰੀ ਦੀ ਮੌ ਤ ਦਾ ਕਿਸ ਤੇ ਹੈ ਸ਼ੱਕ? ਸ਼ਿਵਸੈਨਾ ਆਗੂ ਦਾ ਵੱਡਾ ਦੋਸ਼

ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸ਼ਿਵਸੈਨਾ ਦੇ ਆਗੂ ਪੰਜਾਬ ਪ੍ਰਧਾਨ ਸੁਧੀਰ ਸੂਰੀ ਜਿਸ ਦਾ ਕਿ ਗੋ ਲੀਆ ਮਾ ਰ ਕੇ ਕ ਤ ਲ ਕਰ ਦਿੱਤਾ ਜਾਂਦਾ ਹੈ। ਕਹਿਣਾ ਹੈ ਕਿ ਇਹ ਲੋਕਾ ਦੇ ਬੜੇ ਕੰਮ ਆਓਂਦੇ ਸਨ ਕਹਿਣਾ ਹੈ ਕਿ ਕੁਝ ਸ਼ਰਾਰਤੀ ਲੋਕਾ ਨੇ ੳੁਹਨਾ ਦੇ ਭਰਾ ਦਾ ਕ ਤ ਲ ਕਰ ਦਿੱਤਾ।

ਪੁਲਿਸ ਦੀ ਇੰਨੀ ਜਿਆਦਾ ਸਕਿਓਰਿਟੀ ਸੀ ੳੁਸ ਦੇ ਬਾਵਜੂਦ ਇਹ ਗੋ ਲੀ ਚਲ ਦੀ ਹੈ ਇਹਨਾ ਦਾ ਬੰਦੋਬਸਤ ਕਿਓਂ ਨਹੀ ਕਰਿਆ ਗਿਆ ਜਦੋ ਘਰ ਦੇ ਵਿਚੋ ਬਾਹਰ ਨਹੀ ਸੀ ਨਿਕਲਣ ਦਿੱਤਾ ਜਾ ਰਿਹਾ। ਇਸ ਦਾ ਸਾਰਾ ਦੋਸ਼ ਅੰਮਰਤਪਾਲ ਤੇ ਸੁੱਟਿਆ ਜਾ ਰਿਹਾ ਹੈ ੳੁਸ ਦੇ ਵਲੋ ਮਨਬੁਧੀ ਗੱਲਾ ਕਰੀਆ ਜਾ ਰਹੀਆ ਹਨ।

ਸੁਧੀਰ ਸੂਰੀ ਸ਼ੇਰ ਸੀ ਜਿਸ ਦਾ ਕਿ ਬੁਰੀ ਤਰਾ ਦੇ ਨਾਲ ਕਤ ਲ ਕਰਿਆ ਗਿਆ ਹੈ ਜਿਹੜਾ ਕਿ ਪੰਜਾਬ ਦੇ ਵਿਚ ਬੜਾ ਗਲਤ ਕਰਿਆ ਗਿਆ ਹੈ। ਭਗਵੰਤ ਮਾਨ ਨੇ ਸਰਕਾਰ ਜਦੋ ਆਈ ਤਾ ੳੁਦੋ ਤੋ ਲਗਾਤਾਰ ਗੋ ਲੀਆ ਚਲ ਰਹੀਆ ਹਨ ਕੋਈ ਨਾ ਕੋਈ ਮ ਰ ਰਿਹਾ ਹੈ ਅਜੇ ਸਰਕਾਰ ਬਣੀ ਨੂੰ ਕੁਝ ਮਹੀਨੇ ਹੋਏ ਹਨ

ਲੋਕ ਦੀ ਕਤ ਲ ਦੀ ਗਿਣਤੀ ਇੰਨੀ ਜਿਆਦਾ ਵਧ ਚੁਕੀ ਹੈ। ਜਿਸ ਦੇ ਵਲੋ ਅਜਿਹਾ ਕਰਿਆ ਗਿਆ ਹੈ ੳੁਹਨਾ ਦਾ ਐਨਕਾਊਂਟਰ ਕਰਿਆ ਜਾਵੇ। ਅੰਮਰਤਪਾਲ ਜਿਹੜਾ ਕਿ ੳੁਸ ਨੂੰ ਫੜ ਕੇ ਬੰਦ ਕਰਿਆ ਜਾਵੇ ਤੇ ਪੰਜਾਬ ਦਾ ਜੋ ਮਾਹੌਲ ਖਰਾਬ ਕਰਿਆ ਜਾ ਰਿਹਾ ਹੈ ਅਜਿਹਾ ਹੋਣ ਤੋ ਰੋਕਿਆ ਜਾਵੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About lakhwidner Singh

Check Also

ਅੰਮ੍ਰਿਤਪਾਲ ਦੀ ਮਰਸੀਡੀਜ਼ ਤੋਂ ਲੈ ਕੇ ਜਗਾੜੂ ਰੇਹੜੀ ਤੱਕ ਫੜ ਲਿਆ ਪਰ ਉਹ ਕਿਉਂ ਨਹੀਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *