ਦੁਨੀਆ ਦੀ ਸਭ ਤੋ ਵੱਡੀ ਕੰਪਨੀ ਐਪਲ ਦੀ ਕੰਪਨੀ ਜਿਸ ਦੇ ਨਾਲ 17 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਕਹਿਣਾ ਹੈ ਕਿ ਸਾਬਕਾ ਮੁਲਾਜਮ ਦੇ ਵਲੋ ਜੋ ਕੰਪਨੀ ਦੇ ਵਿਚ ਕੰਮ ਕਰ ਰਿਹਾ ਸੀ। ੳੁਸ ਦੇ ਵਲੋ 140 ਕਰੋੜ ਕਹਿ ਸਕਦੇ ਹਾ ਚੂਨਾ ਲਗਾਇਆ ਗਿਆ ਹੈ ਧਰਿੰਦਰ ਪਰਸਾਦ ਨੇ ਐਪਲ ਦੇ ਵਿਚ ਕੰਮ ਕਰਿਆ ਸੀ
ਤੇ ਗਲਤ ਵਰਤੋ ਕਰੀ ੳੁਹ ਵਖ ਵਖ ਸੇਵਾਵਾ ਤੋ ਪਾਰਟ ਖਰੀਦਣ ਦੇ ਲਈ ਇਨਵੋਲਵ ਸੀ ਪੁਰਜੇ ਖਰੀਦ ਦਾ ਸੀ ਪਰ ਕੰਪਨੀ ਨੂੰ ਕਦੇ ਨਹੀ ਸਨ ਮਿਲੀਆ। ਇਸ ਨਾਲ ਲਾਗਤ ਬੜੀ ਜਿਆਦਾ ਆਈ ਰੋਬਟ ਤੇ ਇਕ ਹੋਰ ਕੈਲੀਫੋਰਨੀਆ ਦੇ ੳੁਸ ਦੇ ਦੋ ਸਾਥੀ ਸਨ। ਧਰਿੰਦਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ
ਮਾਰਚ 2023 ਨੂੰ ਇਸ ਨੂੰ ਸਜਾ ਸੁਣਾਈ ਜਾਵੇਗੀ। ਮੁਕੱਦਮਾ ਚਲਾਇਆ ਗਿਆ ਸੀ ਇਸ ਦੇ ਵਲੋ ਪਹਿਲਾ ਕੰਪਨੀ ਦੇ ਵਿਚ ਕੰਮ ਕਰਿਆ ਜਾਂਦਾ ਹੈ। ਬਾਦ ਦੇ ਵਿਚ ੳੁਸੇ ਕੰਪਨੀ ਨੂੰ ਜਦੋ ਪਤਾ ਲਗ ਦਾ ਹੈ ਕਿ ਇਹ ਕੰਮ ਨਹੀ ਬਲਕਿ ਸਭ ਨੁੰ ਚੂਨਾ ਲਾ ਰਿਹਾ ਹੈ ਤਾ ੳੁਦੋ ਇਸ ਤੇ ਕੇਸ ਕਰ ਦਿੱਤਾ ਜਾਂਦਾ ਹੈ
ਇਸ ਦੇ ਵਲੋ ਜੋ ਕਿ ਭਾਰਤੀ ਮੂਲ ਦਾ ਸੀ ਜਿਸ ਦੇ ਵਲੋ ਅਜਿਹਾ ਕਰਿਆ ਗਿਆ ਹੈ। ਜਿਸ ਦਾ ਕਿ ਪੂਰੇ ਦਾ ਪੂਰਾ ਨੁਕਸਾਨ ਐਪਲ ਦੀ ਕੰਪਨੀ ਨੂੰ ਭੁਗਤਣਾ ਪੈ ਰਿਹਾ ਹੈ ਜਿਸ ਕਰਕੇ ਇਸ ਨੂੰ ਸਜਾ ਦਿੱਤੀ ਜਾਵੇਗੀ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ