ਮੰਦਿਰ ਵਿੱਚੋਂ ਚੱਕਿਆ ਸੋਹਣਾ ਫੇਰ ਦੁਬਾਰਾ ਵਾਪਸ ਰੱਖ ਗਿਆ ਜਿਸ ਤੇ ਇੱਕ ਚਿੱਠੀ ਵੀ ਨਾਲ ਰੱਖ ਕੇ ਗਿਆ ਲਿਖ ਕੇ ਦੋਸਤੋ ਇਸ ਵੀਡਿਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਗਏ ਇਹ ਮਾਮਲਾ ਕੁੱਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਚੋਰ ਜੋ ਕਿ ਮੰਦਿਰ ਦੇ ਵਿੱਚੋਂ ਚੋਰੀ ਕਰਦਾ ਹੈ ਅਤੇ ਚੋਰੀ ਵੀ ਉਸ ਮਾਣ ਕਰਦਾ ਹੈ
ਲੱਖਾਂ ਦਾ ਜੋ ਕਿ ਕੁਝ ਚਾਂਦੀ ਦਾ ਅਤੇ ਕੁਝ ਸੋਨੇ ਦਾ ਹੁੰਦਾ ਹੈ ਉਹ ਚੋਰੀ ਨੂੰ ਅੰਜਾਮ ਦੇ ਕੇ ਉਥੋਂ ਮੰਦਿਰ ਤੋਂ ਫਰਾਰ ਹੋ ਜਾਂਦਾ ਹੈ ਅਤੇ ਪੁਲੀਸ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਜ਼ਿਆਦਾ ਕਾਰਵਾਈ ਤੇਜ਼ੀ ਨਾਲ ਭਰਦੇ ਹਨ ਦਰਅਸਲ ਚੋਰ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਕਿ ਮੰਦਿਰ ਵਿੱਚੋਂ ਚੋਰੀ ਸਾਮਾਨ ਕਰ ਕੇ ਤੇ ਫਿਰ ਦੁਬਾਰਾ ਪੰਚੈਤ ਦੇ ਇਕ ਘਰ ਦੇ ਵਿਚ ਰੱਖ ਗਿਆ
ਅਤੇ ਇੱਕ ਚਿੱਠੀ ਵੀ ਨਾਲ ਲਿਖ ਕੇ ਰੱਖ ਗਿਆ ਫਿਰ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਮੈਨੂੰ ਮੁਆਫ਼ ਕਰਨਾ ਮੈਂ ਕੁਝ ਇਸ ਤਰ੍ਹਾਂ ਦੀ ਗਲਤੀ ਕਰ ਦਿੱਤੀ ਤੇ ਮੈਨੂੰ ਇਸ ਗਲਤੀ ਦੀ ਜਲਦੀ ਹੀ ਸਮਝ ਆ ਗਈ ਅਤੇ ਮੈਂ ਇਹ ਸੋਨਾ ਮੰਦਿਰ ਦਾ ਸੀ ਤੇ ਮੈਂ ਇੱਥੇ ਰੱਖ ਚੱਲਾ ਹਾਂ ਮੈਨੂੰ ਮੁਆਫ਼ ਕਰਨਾ ਇਸ ਤਰ੍ਹਾਂ ਚੋਰ ਨੇ ਮੁਆਫ਼ੀ ਮੰਗੀ ਅਤੇ ਪੰਚੈਤ ਦੇ ਇੱਕ ਘਰ ਵਿੱਚ ਉਹ ਸਾਮਾਨ ਮੁੜ ਦੁਬਾਰਾ ਰੱਖ ਗਿਆ
ਜੋ ਉਸ ਨੇ ਮੰਦਿਰ ਵਿੱਚੋਂ ਚੋਰੀ ਕੀਤਾ ਸੀ ਜ਼ੋਰ ਦੀ ਇਸ ਗੱਲਬਾਤ ਨੂੰ ਦੇਖਦੇ ਹੋਏ ਪੰਚਾਇਤ ਵੀ ਹੈਰਾਨ ਹੋਈ ਕਿ ਆਖ਼ਿਰ ਉਸ ਚੋਰ ਨੂੰ ਕੀ ਮਜਬੂਰੀ ਸੀ ਜੋ ਕਿ ਮੰਦਿਰ ਵਿੱਚੋਂ ਚੋਰੀ ਕਰਨੀ ਪੈ ਗਈ ਤੇ ਬਾਅਦ ਵਿੱਚ ਉਸਨੇ ਉਸ ਸਾਮਾਨ ਨੂੰ ਪੰਚੈਤ
ਦੇ ਇੱਕ ਘਰ ਵਿੱਚ ਰੱਖ ਦਿੱਤਾ ਤਾਂ ਉਹ ਮੁੜ ਦੁਆਰਾ ਮੰਦਿਰ ਵਿੱਚ ਪਹੁੰਚਾ ਦੇਣ ਇਸ ਤਰ੍ਹਾਂ ਪੁਲੀਸ ਅਧਿਕਾਰੀਆਂ ਨੂੰ ਜਦੋਂ ਇਸ ਸੂਚਨਾ ਬਾਰੇ ਪਤਾ ਤਾਂ ਉਹ ਮੌਕੇ ਤੇ ਪਹੁੰਚ ਕੇ ਦੇਖਦੇ ਹਨ ਕਿ ਚੋਰ ਨੇ ਵਾਪਸ ਉਸ ਮੰਦਿਰ ਤੋਂ ਚੁਰਾਇਆ ਸੋਨਾ ਜੋ ਕਿ ਲੱਖਾਂ ਰੁਪਏ ਦਾ ਸੀ ਤੇ ਵਾਪਸ ਕਰ ਦਿੱਤਾ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ