ਅਜ ਦੀ ਇਸ ਵਿਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸਰਦੀਆ ਦਾ ਮੌਸਮ ਸ਼ੁਰੂ ਹੋ ਚੁਕਿਆ ਹੈ ਜਿਸ ਦੇ ਦੌਰਾਨ ਅਸੀ ਸਾਰੇ ਅਕਸਰ ਸਾਗ ਤੇ ਮੱਕੀ ਦੀ ਰੋਟੀ ਖਾਣ ਦੇ ਬੜੇ ਸ਼ੌਕੀਨ ਹੰਦੇ ਹਾ ਘਰਾ ਦੇ ਵਿਚ ਸਾਗ ਬਨਣੇ ਸ਼ੁਰੂ ਹੋ ਜਾਂਦੇ ਹਨ ਦਸਿਆ ਜਾ ਰਿਹਾ ਹੈ ਕਿ ਇਸ ਵੀਰ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਬੜੀ ਵਾਇਰਲ
ਹੋ ਰਹੀ ਹੈ। ਜਿਹੜਾ ਕਿ ਆਪਣੀ ਰੇਹੜੀ ਲੈ ਕੇ ਸਾਗ ਵੇਚਣ ਦੇ ਲਈ ਗਿਆ ਹੁੰਦਾ ਹੈ ਜਿਸ ਦਾ ਅੰਦਾਜ ਇਹਨਾ ਵਖਰਾ ਹੁੰਦਾ ਹੈ। ਕਿਸੇ ਦੇ ਵਲੋ ੳੁਸ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਾਂਦੀ ਹੈ। ਜਿਸ ਦੇ ਬਾਦ ਇਹ ਵੀਡੀਓ ਨੂੰ ਕੁਝ ਹੀ ਮਿੰਟਾ ਦੇ ਵਿਚ ਲੱਖਾ ਲੋਕਾ ਦੇ ਵਲੋ ਵੇਖ ਲਿਆ ਜਾਂਦਾ ਹੈ।
ਤੁਸੀ ਹੀ ਇਸ ਮਜੇਦਾਰ ਵੀਡੀਓ ਜਿਸ ਦੇ ਵਿਚ ਦੇਖ ਸਕਦੇ ਹੋ ਕਿ ਕਿਸ ਤਰਾ ਦੇ ਨਾਲ ਇਸ ਵੀਰ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਆ ਗਿਆ ਜੀ ਆ ਗਿਆ। ਜੱਸਾ ਸਾਗ ਵਾਲਾ ਆ ਗਿਆ ਇਸ ਵੀਰ ਦਾ ਨਾਮ ਜੱਸਾ ਹੈ ਗਲੀਆ ਦੇ ਵਿਚ ਇਹ ਹੋਕਾ ਲਾਓਂਦਾ ਘੁੰਮਦਾ ਹੈ। ਜਿਸ ਦਾ ਅਨੋਖਾ ਢੰਗ ਹੈ
ਜਿਸ ਨੂੰ ਦੇਖ ਕੇ ਬੜਾ ਹਾਸਾ ਵੀ ਆ ਰਿਹਾ ਹੈ ਤੇ ਲੋਕ ਖੁਸ਼ ਵੀ ਹਨ। ਕਹਿ ਰਿਹਾ ਹੈ ਕਿ ਆਜੋ ਭੈਣਾ ਜੀ ਸਾਗ ਲੇ ਜਾਓ ਆ ਗਿਆ ਆ ਜੱਸਾ ਵੀਰ ਸਾਗ ਲੈ ਕੇ ਆ ਗਿਆ ਹੈ ਪਾਲਕ ਮੇਥੀ ਜੋ ਲੈਣਾ ਹੈ ਆ ਕੇ ਲੈ ਜਾਓ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ