ਚੋਰੀ ਦੀਆ ਕਈ ਤਰਾ ਦੀਆ ਘਟਨਾਵਾ ਦੇ ਬਾਰੇ ਆਪਾ ਨੇ ਸੁਣਿਆ ਹੋਵੇਗਾ ਅਜਿਹੀਆ ਕਈ ਤਰਾ ਦੀਆ ਖਬਰਾ ਸਾਹਮਣੇ ਆਉਂਦੀਆ ਹੀ ਰਹਿੰਦੀਆ ਹਨ। ਜਿਨਾ ਦੇ ਵਿਚੋ ਚੋਰ ਜੋ ਹੁੰਦਾ ਹੈ ੳੁਸ ਦੀ ਸਾਰੀ ਹਰਕਤ ਕੈਮਰੇ ਦੇ ਵਿਚ ਕੈਦ ਹੋ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੀ ਵੀਡੀਓ ਹੁਣ ਸਾਹਮਣੇ ਆ ਰਹੀ ਹੈ।
ੳੁਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਅਜਿਹਾ ਮਜਬੂਰ ਚੋਰ ਤੁਸੀ ਨੇ ਕਦੇ ਨਹੀ ਦੇਖਿਆ ਹੋਣਾ। ਜਿਹੜਾ ਕਿ ਸਕੂਟਰ ਤੇ ਆਓਂਦਾ ਹੈ ੳੁਸ ਦੇ ਬਾਦ ਇਕ ਗਟਰ ਦੇ ਕੋਲ ਆ ਕੇ ਰੁਕ ਜਾਂਦਾ ਹੈ। ਜਿਸ ਦੇ ਵਲੋ ਸਕੂਟਰੀ ਸਟੈਂਡ ਤੇ ਲਾ ਕੇ ਗਟਰ ਦੇ ਢੱਕਣ ਨੂੰ ਚੁਕ ਕੇ ਸਕੂਟਰੀ ਤੇ ਰੱਖ ਕੇ ਲੈ ਜਾਂਦਾ ਹੈ ਇਸ ਦੇ ਨਾਲ ਇਕ ਗਲ ਤਾ ਪੱਕੀ ਹੈ।
ਚਾਹੇ ਇਸ ਦੀ ਜੋ ਵੀ ਮਜਬੂਰੀ ਰਹੀ ਹੋਵੇ ਪਰ ਇਸ ਦੇ ਨਾਲ ੳੁਸ ਨੇ ਕਈਆ ਦੀ ਜਾਨਾ ਨੂੰ ਖਤਰੇ ਦੇ ਵਿਚ ਪਾ ਦਿੱਤਾ ਹੈ। ਜਿਸ ਗਟਰ ਦੇ ੳੁਪਰੋ ਢੱਕਣ ਚੁਕਿਆ ਹੈ ੳੁਸ ਦੇ ਵਿਚ ਕੋਈ ਵੀ ਡਿੱਗ ਸਕਦਾ ਹੈ ਤੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਜਦੋ ਇਸ ਚੋਰ ਦੇ ਵਲੋ ਇਹ ਹਰਕਤ ਕਰੀ ਜਾਂਦੀ ਹੈ ਤਾ ੳੁਸ ਵੇਲੇ ਖੰਬੇ ਤੇ ਲੱਗੇ ਸੀ ਸੀ ਟੀ ਵੀ ਦੇ ਵਿਚ ਸਾਰੀ ਹਰਕਤ ਕੈਦ ਹੋ ਜਾਂਦੀ ਹੈ ਤੇ ਸ਼ੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਾਂਦੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ