ਇਹ ਵੀਡੀਓ ਦੇਖਕੇ ਤਾਂ ਤੁਸੀਂ ਵੀ ਦੰਗ ਰਹਿ ਜਾਵੋਗੇ !

ਦਸਿਆ ਜਾ ਰਿਹਾ ਹੈ ਕਿ ਅਜ ਕਲ ਦਾ ਪਿਆਰ , ਪਿਆਰ ਘੱਟ ਤੇ ਡਰਾਮਾ ਵਧ ਹੁੰਦਾ ਹੈ ਦਸਿਆ ਜਾ ਰਿਹਾ ਹੈ। ਰੋਜਾਨਾ ਇਸ਼ਕ ਪਰੇਮ ਦੇ ਕਈ ਮਾਮਲੇ ਸਾਹਮਣੇ ਆਓਂਦੇ ਰਹਿੰਦੇ ਹਨ ਜਿਨਾ ਦੇ ਬਾਰੇ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ। ਦਸਿਆ ਜਾ ਰਿਹਾ ਹੈ ਕਿ ਇਕ ਮਾ ਜਿਸ ਦੇ ਕਿ 3 ਬੱਚੇ ਸਨ

ਜਿਸ ਦੇ ਵਲੋ ਆਪਣੇ ਪਰੇਮੀ ਦੇ ਨਾਲ ਮਿਲ ਕੇ ਅਜਿਹਾ ਕਾਰਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਬਾਰੇ ਸੁਣ ਕੇ ਹੈਰਾਨ ਰਹਿ ਜਾਓਗੇ।ਜਲਾਲਾਬਾਦ ਦੇ ਪਿੰਡ ਮੌਲਵੀ ਵਾਲੇ ਦੀ ਜਿੱਥੇ ਕਿ ਇਕ ਔਰਤ ਦੇ ਵਲੋਂ ਪਹਿਲਾ ਤਾ ਆਪਣੇ ਜਵਾਕਾਂ ਨੂੰ ਤੇ ਪਤੀ ਨੂੰ ਬੇਹੋਸ਼ੀ ਦੀ ਦਵਾਈ ਖਵਾ ਦਿੱਤੀ ਜਾਂਦੀ ਹੈ ਜਿਸ ਦੇ ਬਾਦ ਪਰੇਮੀ ਦੇ ਨਾਲ ਫਰਾਰ ਹੋ ਜਾਂਦੀ ਹੈ।

ਸਹੁਰੇ ਪਰਿਵਾਰ ਦੇ ਵਲੋਂ ਪਤੀ ਕਹਿ ਰਿਹਾ ਹੈ ਕਿ ੳੁਸ ਦੀ ਪਤਨੀ ਫਰਾਰ ਹੋ ਗਈ ਹੈ ਦੋ ਜਵਾਕ ਵੀ ਨਾਲ ਲੈ ਗਈ ਹੈ 13 ਸਾਲ ਵਿਆਹ ਨੁੰ ਹੋ ਗਏ ਹਨ। ਕਿਸੇ ਤਰਾ ਦਾ ਕੋਈ ਵੀ ਮਸਲਾ ਨਹੀ ਸੀ ਪਤਾ ਚਲ ਗਿਆ ਸੀ ਕਿ ਕਿਸੇ ਡਰਾਇਵਰ ਦੇ ਨਾਲ ਚੱਕਰ ਚਲ ਪਿਆ ਹੈ। ਕਹਿਣਾ ਹੈ ਕਿ 60 ਹਜਾਰ ਰੁਪਏ ਨਾਲ ਲਏ ਗਈ ਹੈ

ਪਹਿਲਾ ਇਸ ਦੇ ਕੋਲੋ ਫੋਨ ਵੀ ਫੜਿਆ ਗਿਆ ਸੀ ੳੁਦੋ ਕਿਸੇ ਸੋਨੂੰ ਦੇ ਨਾਲ ਗਲ ਕਰਦੀ ਸੀ। ੳੁਦੋ ਕਿਹਾ ਗਿਆ ਸੀ ਕਿ ਤੇਰੇ 3 ਜਵਾਕ ਹਨ ਅਜਿਹੇ ਕੰਮ ਨਹੀ ਕਰੀਦੇ ਪਰ ੳੁਹ ਨਾ ਮੁੜੀ ਤੇ ਬੇਹੋਸ਼ੀ ਦਵਾਈ ਦੇ ਕੇ ਫਰਾਰ ਹੋ ਗਈ ਹੈ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About lakhwidner Singh

Check Also

ਅੰਮ੍ਰਿਤਪਾਲ ਸਿੰਘ ਦੀ ਮਾਂ ਦਾ ਪਹਿਲਾ ਬਿਆਨ, ਗ੍ਰਿਫਤਾਰੀ ਦਾ ਕੀਤਾ ਦਾਅਵਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *