ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸਹੁਰੇ ਦੇ ਵਲੋ ਨੂੰਹ ਨੂੰ ਕਿਰਪਾਨ ਦੇ ਨਾਲ ਮਾ ਰਿਆ ਗਿਆ ਹੈ। ਕੋਰਟ ਦੇ ਅੰਦਰ ਸਹੁਰੇ ਨੇ ਕਿਰਪਾਨ ਕੱਢ ਕੇ ਨੂੰਹ ਦੇ ਪੁਲਿਸ ਦੇ ਸਾਹਮਣੇ ਜਜ ਦੇ ਸਾਹਮਣੇ ਬਾਹਾਂ ਤੇ ਕਿਰ ਪਾਨਾ ਮਾ ਰੀਆ ਗਈਆ ਇਹ ਔਰਤ ਹੋਸ਼ ਦੇ ਵਿਚ ਨਹੀ ਹੈ।
ਜਿਸ ਦੇ ਨਾਲ ਵਕੀਲਾ ਦੇ ਸਾਹਮਣੇ ਇਸ ਦੇ ਸਹੁਰੇ ਦੇ ਵਲੋ ਦਰਿੰਦਗੀ ਵਰਤੀ ਗਈ ਹੈ ਮਨਜੀਤ ਕੌਰ ਪੇਸ਼ੀ ਤੇ ਆਈ ਸੀ। ਸਹੁਰੇ ਦੇ ਵਲੋ ਦੋਸ਼ ਲਾਏ ਗਏ ਸਨ ਕਿ ੳੁਸ ਦੇ ਪੁਤਰ ਨੂੰ ਆਸ਼ ਕ ਦੇ ਨਾਲ ਮਿਲ ਕੇ ਮਾ ਰ ਦਿੱਤਾ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਇਸ ਤੇ ਪਰਚਾ ਕਰਵਾਇਆ ਗਿਆ ਸੀ
ਤੇ ਅਜ ੳੁਸ ਦੀ ਪੇ ਸ਼ੀ ਸੀ ਕਹਿਣਾ ਹੈ ਕਿ ਕਿਰਪਾ ਨ ਬਾਹਰ ਮਾ ਰੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਬੰਦੇ ਨੇ ਔਰਤ ਦੇ ਬਾਹ ਤੇ 3 ਤਲਵਾਰਾ ਮਾ ਰੀਆ ਔਰਤ ਡਿੱਗ ਗਈ ਤੇ ਸਿਰ ਚ ਮਾ ਰ ਕੇ ੳੁਸ ਦਾ ਸਿਰ ਫਾ ੜ ਦਿੱਤਾ ਗਿਆ ਹੈ ਲੋਕਾ ਨੇ ਬੇਹੋਸ਼ ਔਰਤ ਦਾ ਸਿਰ ਕਪੜੇ ਨਾਲ ਬੰ ਨਿਆ। ੳੁਸ ਸਮੇ ਔਰਤ ਕੱਲੀ ਸੀ
ਦੋ ਮਹਿਲਾ ਮੁਲਾਜਮਾ ੳੁਸ ਔਰਤ ਦੇ ਨਾਲ ਸਨ। ਇਹ ਸਾਰਾ ਮਾਮਲਾ ਅੰਮਰਤਸਰ ਦਾ ਸਾਹਮਣੇ ਆਇਆ ਹੈ ਗੰਭੀਰ ਹਾਲਤ ਦੇ ਵਿਚ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ