ਦਸਿਆ ਨਾ ਰਿਹਾ ਹੈ ਕਿ ਇਕ ਵੀਰ ਨੌਜਵਾਨ ਜਿਸ ਦੀ ਵੀਡੀਓ ਦਿਖਾਈ ਜਾ ਰਹੀ ਹੈ। ਜਿਸ ਦੇ ਬਾਰੇ ਦਿਖਾਇਆ ਜਾ ਰਿਹਾ ਹੈ ਕਿ ਜਿਸ ਨੂੰ ਦੇਖਣ ਦੇ ਲਈ ਬਾਹਰੋ ਲੋਕ ਆਓਂਦੇ ਹਨ। ਇਸ ਮੁੰਡੇ ਦੇ ਵਲੋਂ ਫਿੰਗਰ ਪੁਸ਼ਅਪ ਲਗਾਏ ਜਾਂਦੇ ਹਨ ਬਟਾਲਾ ਦਾ ਰਹਿਣ ਵਾਲਾ ਇਹ ਨੌਜਵਾਨ ਜਿਸ ਦਾ ਨਾਮ ਅੰਮਰਤਵੀਰ ਸਿੰਘ ਜਿਹੜਾ ਕਿ 1 ਮਿੰਟ ਦੇ
ਵਿਚ 45 ਪੁਸ਼ਅਪ ਤਾੜੀ ਵਜਾ ਕੇ ਗਿਨੀਜ ਬੁਕ ਆਫ ਵਰਲਡ ਵਿਚ ਆਪਣਾ ਨਾਮ ਦਰਜ ਕਰਾ ਦਿੱਤਾ ਹੈ। ਜਿਸ ਬੁਕ ਦੇ ਵਿਚ ਨਾਮ ਦਰਜ ਕਰਵਾਓਣਾ ਹਰ ਕਿਸੇ ਦੇ ਮਨ ਦੀ ਇੱਛਾ ਹੁੰਦੀ ਹੈ। ਇਸ ਨੌਜਵਾਨ ਦੇ ਵਲੋ ਪੰਜਾਬ ਦਾ ਨਾਮ ਮਾਪਿਆ ਦਾ ਨਾਮ ਸ਼ਹਿਰ ਦਾ ਨਾਮ ਰੋਸ਼ਨ ਕਰਿਆ ਹੈ। ਜਿਸ ਨੇ ਕਿ ਜਵਾਨੀ ਦੇ ਵਿਚ ਬਿਨਾ ਕਿਸੇ ਟਰੇਨਿੰਗ ਤੋ ਜਿੰਮ ਤੋ ਘਰ ਦੇ ਵਿਚ ਸਖਤ ਮਿਹਨਤ ਕਰ ਆਪਣਾ ਨਾਮ ਵਰਲਡ ਦੀ ਨੰ.1 ਬੁਕ ਵਿਚ ਦਰਜ ਕਰਾ ਲਿਆ ਹੈ।
ਲੋਕਾ ਦੇ ਵਲੋ ਇਸ ਦੀ ਸ਼ਲਾ਼ਘਾ ਕਰੀ ਜਾ ਰਹੀ ਹੈ ਜਿਸ ਦੇ ਵਲੋਂ ਆਪਣੇ ਬਲ ਬਦੌਲਤ ੳੁਂਗਲਾ ਤੇ ਪੁਸ਼ ਅਪ ਲਗਾ ਰਿਹਾ ਹੈ। ੳੁਹ ਵੀ ਤਾੜੀ ਮਾ ਰ ਕੇ ਜਿਸ ਨੂੰ ਦੇਖਣ ਦੇ ਲਈ ਵਿਦੇਸ਼ੀ ਧਰਤੀ ਤੋ ਗੋਰੇ ਆਏ ਹੋਏ ਹਨ। ਪੰਜਾਬ ਦਾ ਨਾਮ ਰੋਸ਼ਨ ਕਰਿਆ ਹੈ ਅਜਿਹੇ ਹੋਰ ਬੜੇ ਨੌਜਵਾਨ ਮੁੰਡੇ ਕੁੜੀਆ ਹਨ। ਜਿਨਾਂ ਦੇ ਵਲੋਂ ਆਪਣਾ ਨਾਮ ਬਣਾਓਣ ਦੇ ਲਈ ਮਾਪਿਆ ਦਾ ਨਾਮ ਰੋਸ਼ਨ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਅਜਿਹਾ ਕਰ ਪਾਓਣਾ ਹਰ ਕਿਸੇ ਦੀ ਵੱਸ ਦੀ ਗਲ ਨਹੀਂ ਹੈ
https://youtu.be/UcW8e7anNbk
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ