ਦਸਿਆ ਜਾ ਰਿਹਾ ਹੈ ਕਿ ਹਰਿਆਣੇ ਦੇ ਨੇੜੇ ਢਾਬਾ ਨੀਲਕੰਠ ਵਿਖੇ ਜਿੱਥੇ ਕਿ ਸਰਦਾਰ ਵੀਰ ਦੇ ਆ ਕੇ ਗਲ ਪੈ ਗਏ ਨਾਲੇ ਗੁੰਡੇ ਸੱਦ ਕੇ ਗੱਡੀ ਭੰਨੀ ਗਈ। ਤੁਸੀ ਦੇਖ ਸਕਦੇ ਓ ਕਿ ਇਕ ਸਿੱਖ ਪਰਿਵਾਰ ਖਾਣਾ ਖਾਣ ਦੇ ਲਈ ਢਾਬੇ ਤੇ ਜਾਂਦਾ ਹੈ ਤੇ ਖਰਾਬ ਖਾਣੇ ਨੂੰ ਲੈ ਕੇ ੳੁਹਨਾ ਦੇ ਵਲੋ ਸ਼ਿਕਾਇਤ ਕਰੀ ਜਾਂਦੀ ਹੈ।
ਜਿਸ ਦੇ ਕਰਕੇ ਢਾਬੇ ਵਾਲੇ ਗੁਸੇ ਦੇ ਵਿਚ ਆ ਕੇ ਇਕ ਜਾਣੇ ਦਾ ਸਿਰ ਪਾੜ ਦਿੰਦੇ ਹਨ ਤੇ ਨੌਜ਼ਵਾਨ ਦਾ ਗਿੱਟਾ ਤੋੜ ਦਿੰਦੇ ਹਨ। ਆਪਣੇ ਬਚਾਅ ਦੇ ਲਈ ਜਦੋ ਵੀਡੀਓ ਬਣਾਈ ਜਾਂਦੀ ਹੈ ਤਾ ੳੁਦੋ ਵੀ ਢਾਬੇ ਵਾਲੇ ਕਹਿੰਦੇ ਹਨ ਕਿ ਸਰਦਾਰਾ ਨੇ ਜਲੂਸ ਕੱਢਿਆ ਹੋਇਆ ਹੈ ਲਗਾਤਾਰ ਹਮਲਾ ਕਰਨ ਦੀ ਗਲ ਵੀ ਆਖੀ ਜਾ ਰਹੀ ਹੈ।
ਇਸ ਢਾਬੇ ਦੇ ਗੁੰਡਿਆ ਦੇ ਵਲੋ ਔਰਤਾ ਦੇ ਨਾਲ ਵੀ ਕੁਟ ਮਾ ਰ ਕਰੀ ਗਈ ਹੈ ਤੇ ਨੁਕਸਾਨ ਪਹੁੰਚਾਇਆ ਗਿਆ ਹੈ। ਨਾਲ ਹੀ ਕਾ ਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਹਨ ਸ਼ੋਸ਼ਲ ਮੀਡੀਆ ਤੇ ਇਹ ਵੀਡੀਓ ਬਣਾ ਕੇ ਅਪਲੋਡ ਕਰੀ ਗਈ ਹੇੈ। ਜਿਸ ਦੇ ਵਿਚ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰਾ ਦੇ ਨਾਲ ਸਾਡੇ ਲੋਕਾ ਦੇ ਨਾਲ ਧੱਕਾ ਕਰਿਆ ਜਾ ਰਿਹਾ ਹੈ।
ਸ਼ਰੇਆਮ ਪੁਠਾ ਸਿੱਧਾ ਬੋਲਿਆ ਜਾ ਰਿਹਾ ਹੈ ਸਿੱਖ ਨੌਜਵਾਨ ਵੀਰ ਦਾ ਸਿਰ ਪਾੜ ਦਿੱਤਾ ਹੈ ਜਿਸ ਦੀ ਦਸਤਾਰ ਵੀ ਲੈ ਗਈ ਹੈ। ਇਸ ਕਰਕੇ ੳੁਹਨਾ ਦੇ ਵਲੋ ਬੜਾ ਦੇ ਲਈ ਸਾਰੀ ਵੀਡੀਓ ਬਣਾ ਲਈ ਜਾਂਦੀ ਹੈ ਪ੍ਰਸ਼ਾਸ਼ਨ ਦੇ ਕੋਲੋ ਇਨਸਾਫ ਦੀ ਮੰਗ ਕਰੀ ਜਾ ਰਹੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ