ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਪਿਤਾ ਨੂੰ ਇਕ ਧਮਕੀ ਆਈ ਹੈ ਜੋ ਕਿ ੳੁਹਨਾ ਦੀ ਈ ਮੇਲ ਦੇ ਜਰੀਏ ਆਈ ਹੈ। ਜਿਸ ਦੇ ੳੁਪਰ ਮੁਖ ਟਾਇਟਲ ਸੋਪੂ ਗਰੁਪ ਲਿਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ੳੁਹਨੇ ਦੋ ਭਰਾਵਾ ਦਾ ਫੇਕ ਐਨਕਾਊਂਟਰ ਕਰਿਆ ਗਿਆ ਹੈ
ਜਿਵੇ ਮੂਸੇਵਾਲਾ ਦਾ ਹਾਲ ਕਰਿਆ ਸੀ ੳੁਵੇ ਹੀ ਲਗਦਾ ਹੁਣ ਤੇਰਾ ਕਰਨਾ ਪੈਣਾ ਹੈ। ਤੈਨੂੰ ਮਾ ਰ ਕੇ ਕਦੋ ਕੋਈ ਚਲਿਆ ਜਾਵੇਗਾ ਇਸ ਦਾ ਪਤਾ ਵੀ ਨਹੀ ਲਗਣਾ ਜਗਰੂਪ ਰੁਪਾ ਤੇ ਮਨੁ ਕੁਸਾ ਦੀ ਗਲ ਕਰੀ ਕਿ ੳੁਹਨਾ ਨੇ ੳੁਸ ਦੇ ਭਰਾਵਾ ਦਾ ਕਤ ਲ ਕਰਵਾਇਆ ਹੈ ਪਿਤਾ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਸੇਮ ੳੁਸੇ ਤਰਾ ਦਾ ਹਾਲ ਕਰਿਆ ਜਾਵੇਗਾ।
ਲਾਰੇਸ਼ ਬਿਸ਼ਨੋਈ ਸਮੇਤ ਹੋਰਨਾ ਕਈਆ ਦੇ ਨਾਮ ਇਸ ਵਿਚ ਲਿਖੇ ਗਏ ਕਿ ੳੁਹਨਾ ਦੀ ਸਕਿਓਰਿਟੀ ਨੂੰ ਲੈ ਕੇ ਬਲਕੌਰ ਸਿੰਘ ਅਕਸਰ ਹੀ ਬੋਲਦੇ ਰਹਿੰਦੇ ਸਨ। ਜਿਸ ਕਾਰਨ ਕਹਿਣਾ ਹੈ ਕਿ ਪਹਿਲਾ ਵੀ ਬਦਲਾ ਲਿਆ ਗਿਆ ਹੈ। ਹੁਣ ਦੁਬਾਰਾ ਲਿਆ ਜਾਵੇਗਾ ਬੋਲਣਾ ਬੰਦ ਕਰ ਦਵੇ ਨਹੀ ਤਾ ੳੁਸ ਦੇ ਦਿਨ ਨੇੜੇ ਹੀ ਹਨ
ਪਿਤਾ ਨੇ ਦਬਾਅ ਪਾਇਆ ਸੀ।। ਜਿਸ ਕਰਕੇ ਪੁਲਿਸ ਦੇ ਵਲੋ ੳੁਹਨਾ ਦੋ ਸਾਥੀਆਂ ਦਾ ਫੇਕ ਐਨਕਾਊਂਟਰ ਕਰਿਆ ਗਿਆ ਹੈ ਇਹ ਇਮੇਲ ਕਿਸ ਨੇ ਕਿੱਥੋ ਭੇਜੀ ਹੈ ਇਹ ਵੱਡਾ ਸਵਾਲ ਹੈ। ਲਾਰੇਸ ਬਿਸ਼ਨੋਈ ਨੇ ਗਰੁਪ ਬਣਾਇਆ ਸੀ ਜਿਸ ਦਾ ਨਾਮ ਸੋਪੂ ਗਰੁਪ ਸੀ ਜੋ ਕਿ ਪੰਜਾਬ ਯੂਨੀਵਰਸਿਟੀ ਵਿਚ ਬਣਾਇਆ ਗਿਆ ਸੀ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ