ਅਜ ਦੀ ਇਸ ਵੀਡੀਓ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਜਾਣ ਤੋ ਬਾਦ ਬਹੁਤ ਸਾਰੇ ੳੁਸ ਨੂੰ ਪਸੰਦ ਕਰਨ ਵਾਲੇ ੳੁਸ ਨੂੰ ਚਾਹੁਣ ਵਾਲੇ ਜਿਹੜੇ ਆਪਣੀ ਆਵਾਜ ਦੇ ਨਾਲ ਆਪਣੇ ਪਸੰਦੀਦਾ ਕਲਾਕਾਰ ਦੇ ਗੀਤ ਗਾ ਰਹੇ ਹਨ। ਦਰਅਸਲ ਕੁਝ ਕ ਸਾਲਾ ਦੇ ਵਿਚ ਇੰਨੀ ਤਰੱਕੀ ਕਰਨ ਵਾਲਾ ਨੌਜਵਾਨ
ਜਿਹੜਾ ਕਿ ਆਪਣੇ ਪਿੰਡ ਤੋ ਮਿਡਲ ਕਲਾਸ ਫੈਮਿਲੀ ਤੋ ੳੁਠ ਕੇ ਤਰੱਕੀ ਦੀਆ ਪੌੜੀਆ ਤੇ ਚੜ ਦਾ ਹੈ। ਬੜੇ ਜਿਹੇ ਸਿੱਧੂ ਦੇ ਹਮਸ਼ਕਲ ਵੀ ਸਾਹਮਣੇ ਆ ਰਹੇ ਹਨ ਜਿਨਾ ਦੀ ਸ਼ਕਲ ਮੂਸੇਵਾਲਾ ਦੀ ਸ਼ਕਲ ਦੇ ਨਾਲ ਕੁਝ ਕੁਝ ਮਿਲ ਦੀ ਹੈ। ਕਿਹਾ ਇਹ ਜਾ ਰਿਹਾ ਹੈ ਕਿ ਸ਼ਕਲਾ ਵਾਲੇ ਤਾ ਬਹੁਤ ਨੇ ਪਰ ਅਵਾਜ ਵਾਲੇ ਵੀ ਹੁਣ ਸਾਹਮਣੇ ਆ ਰਹੇ ਹਨ।
ਤੁਸੀ ਦੇਖ ਸਕਦੇ ਓ ਕਿ ਕਿਸ ਤਰਾ ਦੇ ਨਾਲ ਸਾਜਾ ਦੇ ਨਾਲ ਲਾਈਵ ਆ ਕੇ ਨੌਜਵਾਨਾ ਦੇ ਵਲੋ ਮੂਸੇਵਾਲਾ ਦੇ ਵਰਗੇ ਗੀਤ ਗਾਏ ਜਾ ਰਹੇ ਹਨ ਕਿਹਾ ਜਾ ਰਿਹਾ ਜੈ ਕਿ ਮੂਸੇਵਾਲਾ ਅਣਖੀ ਸੀ। ਜਿਸ ਨੇ ਅਜ ਤਕ ਜੋ ਗੀਤ ਵੀ ਗਾਏ ਪੂਰੀ ਜੁਰਤ ਨਾਲ ਗਾਏ ਹਨ ਕਿਸੇ ਤੋ ਨਾ ਡਰਨ ਵਾਲਾ ਸੀ ਤੇ ਨਾ ਹੀ ਘਬਰਾਓਣ ਵਾਲਾ ਸੀ।
ਸ਼ਾਇਦ ਇਹੀ ੳੁਸ ਦੀ ਮੌ ਤ ਦਾ ਕਾਰਨ ਬਣ ਗਿਆ ਕਿ ਲੋਕਾ ਦੇ ਵਲੋ ੳੁਸ ਤੋ ਸਾੜਾ ਕਰਿਆ ਜਾਣ ਲਗ ਪਿਆ ੳੁਸ ਦੇ ਗੀਤ ਵੀ ਸੁਣਦੇ ਸਨ ਤੇ ੳੁਸ ਨੂੰ ਭੰਡ ਦੇ ਹੀ ਰਹੇ। ਅਜੇ ਵੀ ਕਈ ਲੋਕ ਪੈਸੇ ਦੇ ਲਈ ਤੇ ਫੇਮ ਦੇ ਲਈ ਫੇਸਬੁੱਕ ਤੇ ਮਾੜਾ ਚੰਗਾ ਬੋਲ ਰਹੇ ਹਨ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ