ਅਜ ਦੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸੰਗਰੂਰ ਵਿਖੇ ਸੀਐਮ ਮਾਨ ਦੀ ਰਿਹਾਇਸ਼ ਦੇ ਬਾਹਰ ਈ ਟੀ ਟੀ ਅਧਿਆਪਕਾ ਦੇ ਵਲੋ ਪਰਦਰਸ਼ਨ ਕਰਿਆ ਜਾ ਰਿਹਾ ਸੀ ਜਿਨਾ ਤੇ ਪੁਲਿਸ ਦੇ ਵਲੋ ਡੰਡੇ ਬਰ ਸਾਏ ਗਏ ਹਨ। ਤੁਸੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਨਵੀ ਸਰਕਾਰ ਦੇ ਆਓਣ ਦੇ ਨਾਲ ਲਗਿਆ ਸੀ
ਕਿ ਪੰਜਾਬ ਦੇ ਹਾਲਾਤ ਬਦਲ ਜਾਣ ਗੇ। ਪਰ ੳੁਹ ਹੁੰਦਾ ਨਹੀ ਦਿਖ ਰਿਹਾ ਪੁਲਿਸ ਮੁਲਾਜਮਾ ਦੇ ਵਲੋ ਮਾ ਰ ਕੁਟਾਈ ਕਰੀ ਜਾ ਰਹੀ ਹੈ ਪੰਜਾਬ ਨੂੰ ਇੰਨਾ ਜ਼ਿਆਦਾ ਖ਼ਰਾਬ ਕੀਤਾ ਹੋਇਆ ਹੈ। ਇੰਨਾ ਜ਼ਿਆਦਾ ਪੰਜਾਬ ਦਾ ਹਾਲਾਤ ਪਹਿਲੀਆਂ ਸਰਕਾਰਾਂ ਨੇ ਖ਼ਰਾਬ ਕੀਤੇ ਹੋਏ ਹਨ ਪੰਜਾਬ ਨੂੰ ਠੀਕ ਕਰਨ ਦੇ ਲਈ ਬਹੁਤ ਜ਼ਿਆਦਾ ਸਮਾਂ ਲੱਗਣਾ ਹੈ ਅਤੇ ਸਮਾਂ ਜਦੋਂ ਲੱਗਣਾ ਹੈ
ਤਾਂ ਉਸ ਲਈ ਲਗਾਤਾਰ ਵਕਤ ਵੀ ਮੰਗਿਆ ਜਾ ਰਿਹਾ ਹੈ। ਪੰਜਾਬ ਦਾ ਜਦੋਂ ਹਾਲ ਅਸੀਂ ਦੇਖਦੇ ਹਾਂ ਤਾਂ ਸਾਨੂੰ ਵੀ ਬੜਾ ਦੁੱਖ ਲੱਗਦਾ ਹੈ ਕਿ ਪੰਜਾਬ ਦੇ ਹਾਲਾਤ ਅਸੀਂ ਸੁਧਾਰ ਰਹੇ ਹੁਣ ਹੌਲੀ ਹੌਲੀ ਪੰਜਾਬ ਦੇ ਹਾਲਾਤਾਂ ਨੂੰ ਅਸੀਂ ਪੂਰੇ ਤਰੀਕੇ ਦੇ ਨਾਲ ਸੁਧਾਰ ਦੇਵਾਂਗੇ ਤੇ ਭਗਵੰਤ ਮਾਨ ਵਲੋਂ ਇਹ ਵੀ ਕਿਹਾ ਗਿਆ ਕਿ ਜੋ ਮੈਂ ਤੁਹਾਡੇ ਨਾਲ ਵਾਅਦੇ ਕੀਤੇ ਹੋਏ ਹਨ ਮੈਨੂੰ ਇਕੱਲਾ ਇਕੱਲਾ ਵਾਅਦਾ ਯਾਦ ਹੈ ਪਰ ਅਜੇ ਲੋਕਾ ਨੂੰ ਪੜੇ ਲਿਖੇ ਨੌਜਵਾਨਾ ਨੂੰ ਸਬਰ ਕਰਨਾ ਪੈਣਾ ਹੈ ਸਭ ਨਾਲ ਸਹੀ ਹੋਵੇਗਾ ਰੁਜਗਾਰ ਸਭ ਨੂੰ ਦਿੱਤਾ ਜਾਵੇਗਾ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ