ਪਹਿਲੀ ਰਾਤ ਹੀ ਦੇ ਦਿੱਤਾ ਧੋਖਾ !

ਅਜ ਕਲ ਦੇ ਪਿਆਰ ਦੀ ਗਲ ਕਰੀ ਜਾਵੇ ਤਾ ਅਜ ਕਲ ਪਿਆਰ ਤਾ ਨਾਮ ਦਾ ਹੀ ਹੁੰਦਾ ਹੈ ਚਾਹੇ ਮੁੰਡਾ ਹੈ ਜਾ ਚਾਹੇ ਕੁੜੀ ਹੈ ਇਕ ਦੂਜੇ ਦੇ ਨਾਲ ਡਰਾਮਾ ਕਰ ਦੇ ਹਨ। ਜਿਸ ਕਾਰਨ ਮੁੰਡੇ ਕੁੜੀਆ ਦੀਆ ਕਈ ਵੀਡੀਓਸ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਹੁਣ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ।

ਇਕ ਮੁੰਡੇ ਨੇ ਆਨਲਾਈਨ ਡੇਟਿੰਗ ਐਪ ਦੇ ਜਰੀਏ ਇਕ ਕੁੜੀ ਨਾਲ ਗਲਾ ਕਰਨੀਆ ਸ਼ੁਰੂ ਕਰ ਦਿੱਤੀਆਂ। ਜਿਸ ਦੇ ਬਾਦ ਦੋਨੋ ਮਿਲਣ ਦਾ ਪਲੈਨ ਬਣ ਦੇ ਹਨ ਦੋਨਾ ਦੀ ਪਹਿਲੀ ਮੁਲਾਕਾਤ ਨੇ ਹੀ ਕੁਝ ਅਜਿਹਾ ਕਰ ਦਿੱਤਾ। ਜਿਸ ਨਾਲ ਮੁੰਡੇ ਨੂੰ ਬੜਾ ਵੱਡਾ ਝਟਕਾ ਲੱਗਾ ਹੈ ਕਿਹਾ ਜਾ ਰਿਹਾ ਹੈ ਕਿ ਕੁੜੀ ਜੋ ਹੈ ਉਸ ਨੇ ਮੁੰਡੇ ਨਾਲ ਲੱਖਾਂ ਦੀ ਠੱਗੀ ਮਾਰੀ ਹੈ।

ਜਿਸ ਦੇ ਕਰਕੇ ਉਸਨੇ ਕਿ ਪੁਲਿਸ ਨੂੰ ਸ਼ਿਕਾਇਤ ਕਰਦੀ ਹੈ ਕਿ ਉਸ ਨਾਲ ਧੋਖਾ ਕਰਿਆ ਗਿਆ ਹੈ। ਅੱਜ ਕੱਲ ਮੁੰਡੇ ਕੁੜੀਆਂ ਐਵੇਂ ਹੀ ਐਪ ਦੇ ਜ਼ਰੀਏ ਗੱਲਾਂ ਕਰਨ ਲੱਗ ਜਾਂਦੇ ਹਨ ਅਤੇ ਫਸ ਜਾਂਦੇ ਹਨ ਜਿਵੇਂ ਕਿ ਮੁੰਡੇ ਦੇ ਨਾਲ ਹੋਇਆ ਹੈ ਹੁਣ ਇਸ ਮਾਮਲੇ ਨੂੰ ਬੜਾ ਪਛਤਾਵਾ ਹੋਇਆ ਕਿ ਉਸ ਨੇ ਕੀ ਕਰ ਦਿੱਤਾ।

ਨਾਲ ਇਸ ਲਈ ਪਰੇਸ਼ਾਨੀ ਵੀ ਖੜ੍ਹੀ ਹੋ ਗਈ ਕਿਉਂਕਿ ਕੁੜੀ ਹੋਣ ਜੋ ਕਿ ਮੁੱਕਰ ਦੀ ਸੀ ਜੋ ਕਿ ਲਾਸ ਵੇਗਾਸ ਤੋ ਪੁਲਿਸ ਨੇ ਜਿਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵੇ ਜਾਣਿਆ ਦੀ ਮੁਲਾਕਾਤ ਲਕਸਰੀ ਹੋਟਲ ਵਿਚ ਹੋਈ ਜਦੋ ਮੁੰਡੇ ਸਵੇਰੇ ੳੁੱਠਿਆ ਤਾ ੳੁਸ ਦੇ ਪੈਸੇ ਲੈ ਕੇ ਫਰਾਰ ਹੋ ਗਈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About lakhwidner Singh

Check Also

ਅੰਮ੍ਰਿਤਪਾਲ ਦੀ ਮਰਸੀਡੀਜ਼ ਤੋਂ ਲੈ ਕੇ ਜਗਾੜੂ ਰੇਹੜੀ ਤੱਕ ਫੜ ਲਿਆ ਪਰ ਉਹ ਕਿਉਂ ਨਹੀਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *