ਦਸਿਆ ਜਾ ਰਿਹਾ ਹੈ ਕਿ ਇਹ ਗਲ ਅਜ ਕਲ ਬੜੀ ਚਲ ਰਹੀ ਹੈ ਕਿ ਕੈੇਨੇਡਾ ਆ ਰਹੇ ਕਈ ਸਪਾਊਸ ਵੀਜੇ ਕਰਕੇ ਨੌਜਵਾਨ ਜਿਹੜੇ ਕਿ ਕਦੇ ਤਾ ਸੱਚੀ ਮੁੱਚੀ ਵਿਆਹ ਕਰਵਾ ਕੇ ਆਓਂਦੇ ਹਨ ਤੇ ਕਈ ਕਾਗਜੀ ਤੌਰ ਤੇ ਆਓਂਦੇ ਹਨ ਕਈ ਜਾਣੇ ਇੱਥੇ ਆ ਕੇ ਮਾਪਿਆ ਦਾ ਪੰਜਾਬ ਦਾ ਜਲੂਸ ਚੰਗੀ ਤਰਾ ਦੇ ਨਾਲ ਕਢ ਦੇ ਹਨ।
ਇਕ ਕੇਸ ਸਾਹਮਣੇ ਆਇਆ ਕਿ ਜਿਸ ਵਿਚ ਇਕ ਨੌਜਵਾਨ ਦੀ ਫਾਇਲ ਤੇ ਰਿਜੈਕਸ਼ਨ ਆਈ ਤੇ ੳੁਹਨਾ ਨੇ ਚੈਟ ਨਾਲ ਐਵੀਡੇਂਸ ਦੇ ਤੌਰ ਤੇ ਲਾ ਦਿੱਤੀ ਕਿ ਇਹਨਾ ਨੂੰ ਕਿਹੜਾ ਕੁਝ ਪਤਾ ਲਗਣਾ ਹੈ ਜਦ ਕਿ ਇਮੀਗਰੇਸ਼ਨ ਦੇ ਵਿਚ ਪੰਜਾਬੀ ਮੁੰਡੇ ਕੁੜੀਆ ਵੀ ਲੱਗੇ ਹੋਏ ਹਨ ੳੁਹਨਾ ਦੀ ਚੈਟ ਦੇ ਵਿਚ ਇਹ ਲਿਖ ਦਿੱਤਾ
ਕਿ ੳੁਹਨਾ ਦੀ ਗਲ ਸਿਰਫ ਕੰਟਰੈਕਟ ਮੈਰਿਜ ਦੀ ਹੋਈ ਹੈ ।ਇਸ ਦੇ ਕਰਕੇ ੳੁਸ ਦੀ ਫਾਇਲ ਰਿਜੈਕਟ ਕਰ ਦਿੱਤੀ ਜਾਂਦੀ ਹੈ। ਜੇਕਰ ਤੁਹਾਡਾ ਕੇਸ ਸੱਚਾ ਹੈ ਤਾ ਹਸਬੈਂਡ ਤੇ ਵਾਈਫ ਦੋਨੋ ਇਕੱਠੇ ਆਓਂਦੇ ਹਨ ਤਾ ਸਹੀ ਢੰਗ ਦੇ ਨਾਲ ਹੀ ਆਓਣ ਕੰਟਰੈਕਟ ਸ਼ਬਦ ਤੁਹਾਡਾ ਸਾਰਾ ਕੁਝ ਖਰਾਬ ਕਰ ਕੇ ਰਖ ਸਕਦਾ ਹੈ। ਕੈਨੇਡਾ ਵਰਗੇ ਦੇਸ਼ ਦੇ ਵਿਚ ਅਜਿਹੇ ਕਈ ਨੌਜਵਾਨ ਸਪਾਊਸ ਵੀਜੇ ਤੇ ਆ ਰਹੇ ਹਨ
ਜਿਨਾ ਦੇ ਲਈ ਅਜ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ। ਚਾਹੇ ਤੁਹਾਡਾ ਵਿਆਹ ਕਿੰਨਾ ਵੀ ਪੁਰਾਣਾ ਹੈ ਬੱਚੇ ਹਨ ੳੁਹਨਾ ਸਭ ਦਾ ਵੀਜਾ ਲਗ ਸਕਦਾ ਹੈ। ੳੁਹ ਆਪਣਾ ਭਵਿੱਖ ਬਣਾਓਣ ਦੇ ਲਈ ਕੈਨੇਡਾ ਵਰਗੇ ਦੇਸ਼ ਦੇ ਵਿਚ ਆ ਸਕਦੇ ਹਨ ਤੇ ਵਧਿਆ ਰੁਜ਼ਗਾਰ ਪਾ ਸਕਦੇ ਹਨ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ