ਦਸਿਆ ਜਾ ਰਿਹਾ ਹੈ ਕਿ ਸਾਡੇ ਧੀਆ ਪੁਤਰ ਜਿਹ ੜੇ ਕਿ ਵਿਦੇਸ਼ਾ ਦੇ ਵਿਚ ਨਾ ਕੇ ਪੜ ਦੇ ਹਨ। ਅਜ ਹਰ ਵਰਗ ਦੇ ਲੋਕ ਬਾਹਰ ਜਾਣ ਨੂੰ ਤਰਜੀਹ ਦਿੰਦੇ ਹਨ ਬਾਹਰ ਜਾ ਕੇ ਜੀਣਾ ਬੜਾ ਹੀ ਔਖਾ ਹੈ। ਦਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਈਕ ਸਿਮਰ ਦੋਰਾਹਾ ਜਿਸ ਦੇ ਗੀਤ ਦੇ ਜਰੀਏ ਇਕ ਭੈਣ ਦੇ ਵਲੋ ਪੰਜਾਬ ਦੇ ਵਿਚ ਰਹਿ ਰਹੇ।
ੳੁਸ ਦੇ ਮਾਪਿਆ ਦੇ ਲਈ ਭਰਾਵਾ ਦੇ ਲਈ ਗੀਤ ਗਾਇਆ ਜਾ ਰਿਹਾ ਹੈ ਕਿ ਜਿਸ ਦੇ ਵਿਚ ਧੀ ਬਾਪੂ ਨੂੰ ਕਹਿ ਰਹੀ ਹੈ ਕਿ ਅਜੇ ਤਾ ੳੁਹ ਸ਼ਿਫਟਾ ਲਾਓਂਦੀ ਹੈ ਮਿਹਨਤ ਕਰ ਰਹੀ ਹੈ। ਛੇਤੀ ਹੀ ਜੇ ਰਬ ਨੇ ਸੁਣੀ ਤਾ ੳੁਹ ਪੱਕੀ ਹੋ ਜਾਵੇਗੀ ਭਰਾ ਦੀ ਫਿਕਰ ਨਾ ਕਰੀ ੳੁਹਨੂੰ ਵੀ ਜਲਦੀ ਬਾਹਰ ਬੁਲਾ ਲਏਗੀ। ਭਰਾ ਦੇ ਲਈ ਆਈਫੋਨ ਭੇਜੇਗੀ ਬਾਪੂ ਨੂੰ ਧੀ ਕਹਿ ਰਹੀ ਹੈ
ਕਿ ੳੁਸ ਦੀ ਧੀ ਬਾਹਰ ਵਿਦੇਸ਼ ਆ ਕੰਮ ਕਰ ਦੀ ਹੈ। ਕਦੇ ਨਾ ਕਦੇ ਬਾਪੂ ਨੂੰ ਵੀ ੳੁਸ ਤੇ ਮਾਣ ਹੁੰਦਾ ਹੋਵੇਗਾ ਕਿ ਪਿਤਾ ਨੂੰ ਧੀ ਦੇ ਵਲੋ ਦਿਲਾਸਾ ਦਿੱਤਾ ਜਾ ਰਿਹਾ ਹੈ। ਭਰਾ ਵੀ ਹਿਕ ਤਣ ਕਹਿੰਦਾ ਹੋਣਾ ਹੈ ਕਿ ੳੁਸ ਦੀ ਭੈਣ ਨੇ ਬਾਹਰੋ ਫੋਨ ਭੇਜਿਆ ਹੈ। ਦਸਿਆ ਜਾ ਰਿਹਾ ਹੈ ਕਿ ਇਸ ਤਰਾ ਦੇ ਨਾਲ ਇਸ ਗਾਇਕ ਦੇ ਵਲੋ ਆਪਣੀ ਲਿਖਤ ਇਕ ਧੀ ਦੇ ਵਲੋ ੳੁਸ ਦੇ ਬਾਪੂ ਜੀ ਦੇ ਲਈ ਪੇਸ਼ ਕਰੀ ਹੈ। ਜਿਸ ਨੂੰ ਲੋਕਾ ਦੇ ਦੁਆਰਾ ਪਸੰਦ ਕਰਿਆ ਜਾ ਰਿਹਾ ਹੈ ਤੇ ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ