ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਇਕ ਵੀਰ ਜਿਸ ਦੇ ਸਿਰ ਦੇ ਵਿਚ ਗੋਹਾ ਫਸਿਆ ਹੋਇਆ ਹੈ ਪੈਰਾ ਦੇ ਵੀ ਬੁਰੇ ਹਾਲਾਤ ਹਨ ਇਹ ਤਰਨਤਾਰਨ ਜਿਲੇ ਦੇ ਕਿਸੇ ਪਿੰਡ ਦੇ ਵਿਚ ਕਿਸੇ ਦੇ ਘਰ ਨੌਕਰ ਦਾ ਕੰਮ ਕਰ ਰਿਹਾ ਹੈ ਇਹ ਆਪਣੇ ਘਰ ਤੌ ਆਇਆ ਹੈ। ਕਹਿਣਾ ਹੈ ਕਿ ਘਰ ਦੇ ਕਹਿੰਦੇ ਹਨ
ਜਿਨਾ ਦੇ ਘਰ ਕੰਮ ਕਰ ਰਿਹਾ ਹੈ 4 ਜਾ 5 ਸਾਲ ਤੋ ਇਹਨਾ ਦੇ ਘਰ ਰਹਿ ਰਿਹਾ ਹੈ। ਮਾਲਕਾ ਨੇ ਕਦੇ ਪੁਲਿਸ ਵਿਚ ਇਤਲਾਹ ਨਹੀ ਕਰੀ ਪਤਾ ਲਗਾ ਹੈ ਕਿ ਇਸ ਦੀ ਕੁਟ ਮਾ ਰ ਵੀ ਕੀਤੀ ਜਾਂਦੀ ਰਹੀ ਹੈ ਇਸ ਦੇ ਜੋ ਹਾਲਾਤ ਹਨ ਕੰਮ ਕਰ ਰਿਹਾ ਹੈ। ਬਹੁਤ ਬੁਰੇ ਆਪਾ ਆਪਣੇ ਬੱਚੇ ਦੇ ਕਿਸੇ ਨੂੰ ਇਸ ਤਰਾ ਨਾਲ ਨਹੀ ਰਖ ਦੇ ਸੰਸਥਾ ਵਾਲਿਆ ਦੇ ਕੋਲ ਇਸ ਦੀਆ ਵੀਡੀਓਸ ਗਈਆ ਹਨ ।
ਦਸਿਆ ਜਾ ਰਿਹਾ ਹੈ ਕਿ ਇਸ ਦਾ ਹੱਥ ਵੀ ਕੱਟਿਆ ਹੋਇਆ ਹੈ। ਇਸ ਨੇ ਇਕ ਵਾਰ ਚਾਹ ਮੰਗੀ ਤਾ ਇਸ ਦੀ ਘਰ ਦਿਆਂ ਨੇ ਛਿਲ ਲਾਹ ਦਿੱਤੀ ਕਹਿਣਾ ਹੈ ਕਿ ਸਰਦਾਰਾ ਦਾ ਘ ਰ ਹੈ। ਘਰ ਦੇ ਨੌਕਰ ਦੀ ਹਾਲਤ ਇੰਨੀ ਬੁਰੀ ਹੋਈ ਪਈ ਹੈ 4 ਸਾਲਾ ਤੋ ਇਸ ਤੋ ਕੰਮ ਲਿਆ ਜਾ ਰਿਹਾ ਹੈ।
ਘਰ ਕੰਮ ਕਰ ਦਿਆਂ ਦੀ ਵੀਡੀਓਸ ਵੀ ਆਈਆ ਮਾਝੇ ਦੀ ਧਰਤੀ ਤੇ ਗੁਰੂਆ ਪੀਰਾਂ ਦੀ ਧਰਤੀ ਤੇ ਅਜਿਹਾ ਪਾਪ ਹੋ ਰਿਹਾ ਹੈ। ਕਪੜੇ ਦੇਖ ਕੇ ਲਗ ਰਿਹਾ ਹੈ ਇਸ ਨੂੰ 10 ਦਿਨ ਤਾ ਨਹਾਤਾ ਨਹੀ ਹੈ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ