ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਾ ਤ ਲਾ ਦੇ ਕੋਲੋਂ ਮੋਬਾਈਲ ਫੋਨ ਤੇ ਸਿਮ ਬਰਾਮਦ ਹੋਏ ਹਨ। ਜਦੋ ਸਵੇਰੇ ਜੇਲ ਮੰਤਰੀ ਨੇ ਤਲਾਸ਼ੀ ਦੇ ਹੁਕਮ ਦਿੱਤੇ ਤਾ ੳੁਸ ਦੇ ਬਾਦ ਤਲਾਸ਼ੀ ਕਰੀ ਜਾਂਦੀ ਹੈ। ਜਿਸ ਦੇ ਦੌਰਾਨ ਕਸ਼ਿਸ਼, ਦੀਪਕ, ਫੌਜੀ ਦੇ ਕੋਲੋ ਮੋਬਾਈਲ ਫੋਨ ਬਰਾਮਦ ਕਰੇ ਗਏ ਹਨ
ਸਵਾਲ ਇਹ ਹੈ ਕਿ ਜੇਲਾ ਦੇ ਵਿਚ ਮੋਬਾਇਲ ਫੋਨ ਕੌਣ ਦੇ ਕੇ ਆਓਂਦਾ ਹੈ। ਸਾਡੇ ਪਰਸ਼ਾਸ਼ਨ ਵਿਚੋ ਹੀ ਕੋਈ ਕਾਨੂੰਨ ਤੋੜ ਰਿਹਾ ਹੈ ਜਿਸ ਤੇ ਵੀ ਕਾਰਵਾਈ ਹੋ ਸਕਦੀ ਹੈ। ਅਕਸਰ ਇਹ ਗਲ ਹੁੰਦੀ ਹੈ ਕਿ ਜਦੋ ਵੀ ਕੋਈ ਕੈਦੀ ਬਾਹਰ ਆਓਦਾ ਹੈ ਤਾ ਕਹਿੰਦਾ ਹੈ ਕਿ ਜੇਲਾ ਦੇ ਵਿਚ ਫੋਨ ਅਰਾਮ ਨਾਲ ਮਿਲ ਜਾਂਦੇ ਹਨ।
ਨਾਲ ਹੀ ਸਿਮ, ਵਧੀਆ ਖਾਣ ਲਈ ਮਿਲ ਦਾ ਹੈ ਇਹ ਸਭ ਗੱਲਾ ਪਰਸ਼ਾਸ਼ਨ ਤੇ ੳੁਂਗਲਾ ਖੜੀਆ ਕਰਦੀਆ ਹਨ ਕਿ ਆਖਿਰਕਾਰ ਇਹਨਾ ਦੀ ਮਦਦ ਕੌਣ ਕਰ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਇਹ ਦੀ ਮਦਦ ਕੋਈ ਆਪਣੇ ਵਿਚੋ ਹੀ ਕਰ ਰਿਹਾ ਹੈ ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਪੈਸ਼ਲ ਸੈਲ ਟਾਸਕ ਫੋਰਸ ਦੇ ਵਲੋ ਜੋ ਪੰਜਾਬ ਦੀਆ ਜੇਲਾ ਦੇ ਵਿਚ 95 ਫੀਸਦੀ ਨਸ਼ਾ ਵਰਤਿਆ ਜਾ ਰਿਹਾ ਹੈ।
ੳੁਸ ਤੇ ਕਾਬੂ ਪਾਓਣ ਦੇ ਲਈ ਇਕ ਪੀਅਰ ਸਪੋਰਟ ਨੈਟਰਵਕ ਵਰਤਿਆ ਜਾ ਰਿਹਾ ਹੈ। ਜਿਸ ਨੂੰ ਕਿ ਆਉਣ ਵਾਲੇ ਸਮੇ ਦੇ ਵਿਚ ਦੂਜਿਆ ਜੇਲਾ ਦੇ ਵਿਚ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਜੇਲਾ ਦੇ ਵਿਚ ਵਰਤਿਆ ਜਾਂਦਾ ਨਸ਼ਾ ਕੈਦੀਆ ਲਈ ਘਾਤਕ ਵੀ ਸਾਬਤ ਹੋ ਸਕਦਾ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ