ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਇਕੋ ਘਰ ਦੇ 3 ਜਵਾਕ ਜੋ ਕਿ ਲਾਪਤਾ ਹੋ ਗਏ ਹਨ। ਘਰ ਤੋ ਸਕੂਲ ਜਾਂਦੇ ਹਨ ਵਾਪਸ ਨਹੀ ਘਰ ਪਰਤ ਦੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਮਾਪੇ ਕਹਿੰਦੇ ਹਨ ਕਿ ੳੁਹ ਘਰ ਨਹੀ ਪਰਤੇ ਹਨ ਪੁਲਿਸ ਦੇ ਵਲੋ ਸਾਰੀ ਤਪਦੀਸ਼ ਕਰੀ ਜਾਂਦੀ ਹੈ
ਕਿ ਆਖਰ ਇਹ ਬੱਚੇ ਗਏ ਤੇ ਗਏ ਕਿੱਥੇ। ਸੀ ਸੀ ਟੀ ਵੀ ਫੁਟੇਜ ਦੇਖੀ ਜਾਂਦੀ ਹੈ ਜਿਸ ਦੇ ਵਿਚ ਸਾਹਮਣੇ ਆਓਂਦਾ ਹੈ ਕਿ ਪਹਿਲ ਇਹ 3 ਜਾਣੇ ਪੀਜਾ ਖਾ ਰਹੇ ਹੁੰਦੇ ਹਨ ੳੁਸ ਤੋ ਬਾਦ ਚੰਡੀਗੜ ਦੀ ਬਸ ਦੇ ਵਿਚ ਬੈਠ ਆਪਣੇ ਦੋਸਤ ਦੇ ਜਨਮ ਦਿਨ ਲਈ ਰਵਾਨਾ ਹੋ ਜਾਂਦੇ ਹਨ ਜਿਸ ਦੀ ਘਰ ਦਿਆਂ ਨੂੰ ਕੋਈ ਸੁਧ ਬੁਧ ਨਹੀ ਹੁੰਦੀ।
ਅਗੇ ਜਾ ਕੇ ਅੰਮਰਤਸਰ ਜਾ ਕੇ ਮਿਲਦੇ ਹਨ ਮਾਪਿਆ ਨੂੰ ਡਰ ਪੈ ਜਾਂਦਾ ਹੈ ਕਿ ਜਵਾਕ ਗੁੰਮ ਗਏ ਹਨ ਅੰਮਰਤਸਰ ਪੁਲਿਸ ਦੇ ਵਲੋ ਡੇਰਾ ਬੱਸੀ ਦੀ ਪੁਲਿਸ ਨੂੰ ਇਤਲਾਹ ਕਰੀ ਜਾਂਦੀ ਹੈ। ਜਵਾਕ ਜਸ਼ਨ, ਦੋ ਜੁੜਵੇ ਹਨ ਮਿਲ ਕੇ ਪਾਰਟੀ ਕਰ ਦੇ ਹਨ ਮਜਾ ਕਰ ਦੇ ਹਨ ਪਰ ਮਾਪਿਆ ਨੂੰ ਡਰ ਪੈ ਜਾਂਦਾ ਹੈ।
ਮਾਪਿਆ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਸਕੂਲ ਤੋ ਬਾਹਰ ਨਿਕਲ ਕੇ ਸਲਾਹ ਕਰਦੇ ਹਨ ਤੇ ਨਿਕਲ ਜਾਂਦੇ ਹਨ ਘਰ ਵਾਪਸ ਨਹੀ ਜਾਂਦੇ। ਪੁਲਿਸ ਨੂੰ ਇਸ ਖਬਰ ਬਾਰੇ ਦਸਿਆ ਜ ਰਿਹਾ ਹੈ ਕਿ ਕਿਸ ਤਰਾ ਦੇ ਨਾਲ ਇਹ ਪਾਰਟੀ ਕਰ ਰਹੇ ਹੁੰਦੇ ਹਨ ਤੇ ਮਗਰ ਮਾਪਿਆ ਦੀ ਹਾਲਤ ਵਿਗੜੀ ਹੁੰਦੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ