ਦਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਵਲੋ ਅਕਸਰ ਹੀ ਆਪਣੇ ਗੀਤਾ ਦੇ ਵਿਚ ਕਿਹਾ ਜਾਂਦਾ ਸੀ ਕਿ ਜਿਹੜੇ ਵੀ ਦੱਲੇ ਹਨ ੳੁਹ ਹੋਮਲੈਂਡ ਰਹਿੰਦੇ ਹਨ। ਜਿੰਨੇ ਵੀ ਜਦੋ ਵੀ ਮੂਸੇਵਾਲਾ ਇੰਡਸਟਰੀ ਦੇ ਵਿਚ ਆਇਆ ਸੀ ੳੁਸ ਦੇ ਆਪਣੇ ਹੀ ੳੁਸ ਦੇ ਜੋ ਸਾਥੀ ਸਨ।
ਸਿੰਗਰ ਕਲਾਕਾਰ ਸਨ ੳੁਹ ੳੁਸ ਦੇ ਬਾਰੇ ਸ਼ਿਟ ਟੋਕ ਕਰ ਸਨ ਇਸ ਦੇ ਕਰਕੇ ਮੂਸੇਵਾਲਾ ਦੇ ਵਲੋ ਲਾ ਲਾ ਕੇ ਗੀਤ ਗਾਏ ਜਾਂਦੇ ਸਨ। ਜਦੋ ੳੁਹ ਇੰਡਸਟਰੀ ਦੇ ਵਿਚ ਆਇਆ ਸੀ ਤਾ ੳੁਦੋ ੳੁਸ ਦੇ ਨਾਲ 200 ਬੰਦੇ ਸਨ ਪਰ ਜਦੋ ਤੋ 2022 ਚੜਿਆ ੳੁਦੋ ੳੁਸ ਦੇ ਨਾਲ ਗਿਣਵੇ ਚੁਣਵੇ 2 ਜਾ 4 ਜਾਣੇ ਰਹਿ ਗਏ।
ਇਸ ਕਰਕੇ ਕਹਿਣਾ ਹੈ ਕਿ ਆਪਣੇ ਹੀ ਕਈ ਵਾਰ ਲੰਕਾ ਢਾ ਦਿੰਦੇ ਹਨ। ਮਨਕਿਰਤ ਔਲਖ ਜਿਸ ਦਾ ਨਾਮ ਸਿੱਧੂ ਮੂਸੇਵਾਲਾ ਦੇ ਕ ਤ ਲ ਦੇ ਨਾਲ ਜੋੜਿਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸਿਧੂ ਮੂਸੇਵਾਲਾ ਜਿਸ ਦਾ 29 ਮਈ ਨੂੰ ਸ਼ਾਮ ਦੇ ਸਮੇ ਕੁਝ ਗੈਂਗਸਟਰਾ ਦੇ ਵਲੋ ਗੋਲੀਆ ਮਾ ਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਜਿਸ ਦੇ ਬਾਦ ਸਵਾਲ ਮਨਕਿਰਤ ਤੇ ੳੁਠਾਏ ਜਾ ਰਹੇ ਸਨ
ਕਿਓਕਿ ਇਹ ਪੰਜਾਬੀ ਸਿੰਗਰਾ ਦੀਆ ਇਨਫਾਰਮੇਸ਼ਨ ਲੀਕ ਕਰਦਾ ਹੈ। ਜਿਸ ਦੇ ਬਾਦ ਮਨਕਿਰਤ ਔਲਖ ਨੇ ਕਿਹਾ ਸੀ ਕਿ ੳੁਸ ਦਾ ਰੱਬ ਜਾਣਦਾ ਹੈ ਕਿ ੳੁਹ ਅਜਿਹਾ ਕਦੇ ਨਹੀ ਕਰ ਸਕਦਾ। ਹੁਣ ਖਬਰਾ ਦੇ ਵਿਚ ਸਾਮਣੇ ਆ ਰਿਹਾ ਹੈ ਕਿ ਹੋਮਲੈਂਡ ਤੋ ਇਕ ਬੰਦਾ ਮੂਸੇਵਾਲਾ ਤੇ ਬੜੇ ਸਮੇ ਤੋ ਗਹਿਰੀ ਨਜਰ ਬਣਾ ਕੇ ਬੈਠਿਆ ਹੋਇਆ ਸੀ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ