ਹੁਣੇ ਹੁਣੇ ਪੰਜਾਬ ‘ਚ ਜ਼ਾਰੀ ਹੋਇਆ ਹਾਈ ਅਲਰਟ ਹੋ ਜਾਵੋ ਸਾਵਧਾਨ !

ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸੈਂਟਰ ਇਨਟੈਲੀਜੇਂਸੀ ਦੀ ਟੀਮ ਦੇ ਵਲੋ ਸੂਬਿਆ ਦੇ ਡਿਪਟੀ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਵਿਧਾਇਕ, ਆਗੂ, ਨੇਤਾ ਦੀ ਜਾਨ ਨੂੰ ਖਤਰਾ ਬਣ ਸਕਦਾ ਹੈ ਇਕ ਰਿਪੋਰਟ ਮੁਤਾਬਕ ਇਸ ਦਾ ਪਤਾ ਲਗਾਇਆ ਗਿਆ ਹੈ

ਕਿ ਦੇਸ਼ ਦੇ ਵਿਚ ਦਹਿਸ਼ਤ ਦਾ ਮਾਹੌਲ ਬਣ ਸਕਦਾ ਹੈ। ਜਿਸ ਦੇ ਕਰਕੇ ਕੁਝ ਸਖਤੀ ਕਰਨ ਦੇ ਹੁਕਮ ਵੀ ਜਾਰੀ ਕਰੇ ਗਏ ਹਨ। ਇਸ ਨੂੰ ਲੈ ਕਰ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਸੂਬੇ ਦੇ ਵਿਚ ਸ਼ਰਾਰਤੀ ਅੰਸੁਰ ਹਨ ੳੁਹਨਾ ਨੂੰ ਕਾਬੂ ਕਰਿਆ ਜਾਵੇ। ਕੁਝ ਸਮੇ ਪਹਿਲਾ ਹੀ ਸਿੱਧੂ ਮੂਸੇਵਾਲੇ ਦੇ ਕਾਂਗਰਸ ਪਾਰਟੀ ਜੁਆਇਨ ਕਰਨ ਤੋ ਬਾਦ ਬੜੇ ਦਿਨ ਸੁਰਖੀਆ ਦੇੇ ਵਿਚ ਬਣੇ ਰਹੇ ਹਨ।

ਲੋਕਾ ਦੇ ਵਲੋ ਬੜਾ ਕੁਝ ਚੰਗਾ ਤੇ ਮਾੜਾ ਵੀ ਬੋਲਿਆ ਜਾ ਰਿਹਾ ਸੀ ਪਰ ਸਿੱਧੂ ਮੂਸੇਵਾਲੇ ਦੇ ਬਿਆਨਾ ਵਿਚ ਪਤਾ ਲੱਗਾ ਸੀ ਕਿ ੳੁਹ ਪੰਜਾਬ ਦੇ ਲੋਕਾ ਦੀ ਹਾਲਤ ਸੁਧਾਰ ਕਰਨ ਦੇ ਲਈ ਪਾਰਟੀ ਦੇ ਵਿਚ ਸ਼ਾਮਲ ਹੋਇਆ ਹੈ। ਮੂਸੇਵਾਲੇ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋ ਬਾਦ ਵੱਡੇ ਵੱਡੇ ਲੀਡਰਾ ਦੇ ਵਲੋ ਵੀ ਮੂਸੇਵਾਲੇ ਬਾਰੇ ਬਿਆਨ ਦਿੱਤੇ ਜਾ ਰਹੇ ਹਨ।

ੳੁਹਨਾ ਤੇ ਹਮਲੇ ਵੀ ਕਰਵਾਏ ਜਾ ਰਹੇ ਸਨ ਜਿਸ ਦੇ ਬਾਦ ਇਕ ਦਿਨ ੳੁਹਨਾ ਦੀ ਮੌ ਤ ਹੋ ਜਾਂਦੀ ਹੈ ਦੇਸ਼ ਦੇ ਕਿਸੇ ਵਿਧਾਇਕ ਨੇਤਾ ਦੇ ਨਾਲ ਅਜਿਹਾ ਨਾ ਹੋਵੇ ਜਿਸ ਨੂੰ ਲੈ ਕਰ ਕੇ ਜਿਲਿਆ ਦੇ ਅਧਿਕਾਰੀਆਂ ਨੂੰ ਪਹਿਲਾ ਹੀ ਚੇਤਾਵਨੀ ਦੇ ਦਿੱਤੀ ਗਈ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About lakhwidner Singh

Check Also

ਅੰਮ੍ਰਿਤਪਾਲ ਦੀ ਮਰਸੀਡੀਜ਼ ਤੋਂ ਲੈ ਕੇ ਜਗਾੜੂ ਰੇਹੜੀ ਤੱਕ ਫੜ ਲਿਆ ਪਰ ਉਹ ਕਿਉਂ ਨਹੀਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *