ਜਦੋ ਤੋ ਮੂਸੇਵਾਲਾ ਇੰਡਸਟਰੀ ਦੇ ਵਿਚ ਆਇਆ ਸੀ ੳੁਸ ਦੇ ਆਪਣੇ ਹੀ ੳੁਸ ਦੇ ਜੋ ਸਾਥੀ ਸਨ। ਸਿੰਗਰ ਕਲਾਕਾਰ ਸਨ ੳੁਹ ੳੁਸ ਦੇ ਬਾਰੇ ਸ਼ਿਟ ਟੋਕ ਕਰਦੇ ਸਨ ਇਸ ਦੇ ਕਰਕੇ ਮੂਸੇਵਾਲਾ ਦੇ ਵਲੋ ਲਾ ਲਾ ਕੇ ਗੀਤ ਗਾਏ ਜਾਂਦੇ ਸਨ। ਮਨਕਿਰਤ ਔਲਖ ਜਿਸ ਦਾ ਨਾਮ ਸਿੱਧੂ ਮੂਸੇਵਾਲਾ ਦੇ ਕ ਤ ਲ ਦੇ ਨਾਲ ਜੋੜਿਆ ਗਿਆ ਹੈ।
ਦਸਿਆ ਜਾ ਰਿਹਾ ਹੈ ਕਿ ਸਿਧੂ ਮੂਸੇਵਾਲਾ ਜਿਸ ਦਾ 29 ਮਈ ਨੂੰ ਸ਼ਾਮ ਦੇ ਸਮੇ ਕੁਝ ਗੈਂਗਸਟਰਾ ਦੇ ਵਲੋ ਗੋਲੀਆ ਮਾ ਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਜਿਸ ਦੇ ਬਾਦ ਸਵਾਲ ਮਨਕਿਰਤ ਤੇ ੳੁਠਾਏ ਜਾ ਰਹੇ ਸਨ ਕਿਓਕਿ ਇਹ ਪੰਜਾਬੀ ਸਿੰਗਰਾ ਦੀਆ ਇਨਫਾਰਮੇਸ਼ਨ ਲੀਕ ਕਰਦਾ ਹੈ ਅਜਿਹਾ ਕਰ ਸਕਦਾ ਹੈਬੀਤੇ ਸ਼ਾਮ ਜੋ ਮਾ ਨਸੇ ਦੇ ਵਿਚ ਜਸਟਿਸ ਮੂਸੇਵਾਲਾ ਲਈ ਜੋ ਕੈਂਡਲ ਮਾਰਚ ਕੱਢਿਆ ਗਿਆ।
ਜਿਸ ਵਿਚ ਮੂਸੇਵਾਲਾ ਦੇ ਮਾਤਾ ਪਿਤਾ ਵੀ ਮੌਜੂਦ ਸਨ ੳੁਹਨਾ ਦੋਨਾ ਦੇ ਵਲੋ ਲੋਕਾ ਦੇ ਨਾਲ ਵਿਚਾਰ ਸਾਂਝੇ ਕਰੇ। ਜਿਸ ਦੇ ਦੌਰਾਨ ਪਿਤਾ ਦੇ ਵਲੋ ਗੱਲਾ ਗੱਲਾ ਦੇ ਵਿਚ ਮਨਕਿਰਤ ਔਲਖ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ। ਇਸ ਦੇ ਵਲੋ ਕਿਹਾ ਜਾਂਦਾ ਰਿਹਾ ਹੈ ਕਿ ਮਨਕਿਰਤ ਔਲਖ ਲਾਰੇਂਸ ਬਿਸ਼ਨੋਈ, ਵਿੱਕੀ ਮਿੱਡੂਖੇੜਾ ਸਾਰੇ ਭਰਾ ਹਨ
ਜਦੋ ਤੋ ਵਿੱਕੀ ਦਾ ਕ ਤ ਲ ਹੁੰਦਾ ਹੈ ੳੁਸ ਦੇ ਬਾਦ ਮਨਕਿਰਤ ਔਲਖ ਦੇ ਵਲੋ ਹਮਦਰਦੀ ਜਤਾਈ ਗਈ ਸੀ। ਪਿਤਾ ਦੇ ਵਲੋ ਹੁਣ ਹੋਲੀ ਹੋਲੀ ਸਭ ਦੇ ਨਾਮ ਸਾਹਮਣੇ ਰੱਖੇ ਜਾ ਰਹੇ ਹਨ ਜਿਨਾ ਦੇ ਵਲੋ ਮੂਸੇਵਾਲਾ ਨਾਲ ਗਲਤ ਕਰਿਆ ਜਾ ਰਿਹਾ ਸੀ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ