ਸਚਾਈ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ !

ਸਹਿਜ ਮਾਸੂਮ ਬੱਚਾ ਜਿਹੜਾ ਕਿ ਹੁਣ ਕਦੇ ਵਾਪਸ ਨਹੀ ਆ ਸਕਦਾ ਪਰਿਵਾਰ ਜਿਹੜਾ ਕਿ ੳੁਸ ਦੀਆ ਯਾਦਾ ਦੇ ਵਿਚ ਯਾਦ ਕਰਿਆ ਜਾ ਰਿਹਾ ਤਾਈ ਦੇ ਵਲੋ ਵੀ ਕੁਝ ਭਾਵੁਕ ਗੱਲਾ ਕਰੀਆ ਜਾ ਰਹੀਆ ਹਨ। ਸਕੀਆ ਭੈਣਾ ਜਿਹੜੀਆ ਕਿ ਸਕੇ ਭਰਾਵਾ ਨੂੰ ਵਿਆਹੀਆਂ ਹੋਈਆ ਸੀ ਇਕ ਘਰ ਦੇ ਵਿਚ ਮਾਸੜ ਤੇ ਤਾਏ ਦਾ ਰਿਸ਼ਤਾ ਸੀ।

ਸਵਰਨ ਸਿੰਘ ੳੁਸ ਦੀ ਮੌ ਤ ਦਾ ਕਾਰਨ ਬਣਿਆ ਹੋਇਆ ਹੈ ਮਾਤਾ ਜੀ ਅਜ ਵੀ ਪੁਤਰ ਦੀ ੳੁਡੀਕ ਕਰ ਰਹੀ ਹੈ। ਸਹਿਜ ਦਾ ਤਾਇਆ ਜਿਹੜਾ ਕਿ ੳੁਸ ਨੂੰ ਬਹਾਨੇ ਦੇ ਨਾਲ ਲੈ ਜਾਂਦਾ ਹੈ। ਜਿਸ ਦੇ ਬਾਦ ੳੁਹ ਪਹਿਲਾ ਤਾ ਗੁਰੂ ਘਰ ਦੇ ਵਿਚ ਮੱਥਾ ਟੇਕਣ ਦੇ ਲਈ ਲੈ ਜਾਂਦਾ ਹੈ। ਜਿਸ ਦੇ ਬਾਦ ੳੁਹ ਪਤਾ ਨਹੀ ੳੁਸ ਦੇ ਨਾਲ ਅਜਿਹਾ ਕੀ ਕਰ ਦਾ ਹੈ

ਕਿ ੳੁਸ ਦਾ ਪਤਾ ਹੀ ਨਹੀ ਲਗਦਾ ਘਰ ਦਿਆ ਨੁੰ ਵੀ ਨਹੀ ਦਸਦਾ। ਜਲੰਧਰ ਬਾਇਪਾਸ ਤੋ ਹੀ ਗੁਰੂ ਘਰ ਚਲੇ ਗਏ ਸਵੇਰੇ ਨਹਿਰ ਦੇ ਨਾਲ ਗੁਰੂ ਘਰ ਆ ਗਏ ਇਹ ਬੱਚੇ ਨੂੰ ਲੈ ਜੇ ਨਹਿਰੋ ਨਹਿਰੀ ਤੁਰ ਪਏ। ਤਪਦੀਸ਼ ਦੌਰਾਨ ਪਤਾ ਲੱਗਾ ਹੈ ਕਿ ਤਾਏ ਦੇ ਵਲੋਂ ਹੀ ੳੁਸ ਨੂੰ ਨਹਿਰ ਦੇ ਵਿਚ ਸੁਟ ਕੇ ਮਾ ਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਸਾਰੇ ਮਾਮਲੇ ਨੂੰ ਸੁਲਝਾ ਲਿਆ ਹੈ

ਵੱਡੀ ਗਲ ਇਹ ਹੈ ਕਿ ਤਾਇਆ ਕਹਿੰਦਾ ਹੈ ਕਿ ਬੱਚਾ ਬਾਇਕ ਤੇ ਬੈਠਾ ਹੁੰਦਾ ਹੈ। ਤਾਈ ਦੇ ਵਲੋ ਕਿਹਾ ਜਾ ਰਿਹਾ ਹੈ ਕਿ ੳੁਹ ਤਾ ਇਹ ਵੀ ਨਹੀ ਕਹਿ ਸਕਦੀ। ਭੈਣੇੇ ਸਹਿਜ ਵਾਪਸ ਆ ਜਾਵੇਗਾ ਪਤਾ ਨਹੀ ੳੁਸ ਦੇ ਬੰਦੇ ਦਿਮਾਗ ਵਿਚ ਕੀ ਆਇਆ ਜਿਹੜਾ ੳੁਸ ਨੇ ਜਵਾਕ ਦੀ ਜਾਨ ਲੈ ਲਈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About lakhwidner Singh

Check Also

ਅੰਮ੍ਰਿਤਪਾਲ ਦੀ ਮਰਸੀਡੀਜ਼ ਤੋਂ ਲੈ ਕੇ ਜਗਾੜੂ ਰੇਹੜੀ ਤੱਕ ਫੜ ਲਿਆ ਪਰ ਉਹ ਕਿਉਂ ਨਹੀਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *