ਬੱਚੇ ਦੇ ਪਿਤਾ ਨੇ ਕੀਤੇ ਨਵੇਂ ਖੁਲਾਸੇ !

ਦਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਇੱਕ ਔਰਤ ਵੱਲੋਂ ਬੱਚੀ ਦੀ ਲਾਸ਼ ਉੱਥੇ ਰੱਖ ਕੇ ਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਘਟਨਾ ਨੂੰ ਸੀ ਸੀ ਟੀਵੀ ਕੈਮਰਿਆਂ ਦੀ ਮੱਦਦ ਨਾਲ ਦੇਖਣ ਤੋਂ ਬਾਅਦ ਉਸ ਔਰਤ ਬਾਰੇ ਪਤਾ ਲੱਗ ਸਕਿਆ ਹੈ।

ਜਾਂਚ ਕਰਨ ਤੇ ਪਤਾ ਚੱਲਦਾ ਹੈ ਕਿ ਉਹ ਪਹਿਲਾਂ ਬੱਚੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਉੱਥੇ ਘੁੰਮਦੀ ਹੈ ਅਤੇ ਜਦੋਂ ਉਸਨੂੰ ਕੋਈ ਸਹੀ ਜਗ੍ਹਾ ਮਿਲ ਜਾਂਦੀ ਹੈ ਤਾਂ ਉਹ ਬੱਚੀ ਦੀ ਲਾਸ਼ ਨੂੰ ਤੁਰੰਤ ਉਸ ਸਥਾਨ ਤੇ ਰੱਖ ਕੇ ਆਪ ਫ਼ਰਾਰ ਹੋ ਜਾਂਦੀ ਹੈ। ਇਸ ਹਰਕਤ ਦੀ ਸਭ ਲੋਕਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਗਲਤ ਹੈ।

ਪੁਲਿਸ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ੳੁਸ ਬੱਚੀ ਦੇ ਪਿਤਾ ਦੇ ਵਲੋ ਕੈਮਰੇ ਸਾਹਮਣੇ ਆ ਕੇ ਨਵੇ ਖੁਲਾਸੇ ਕਰੇ ਜਾ ਰਹੇ ਹਨ ੳੁਸ ਦੀ ਘਰਵਾਲੀ ਦੇ ਵਲੋ 2.5 ਸਾਲ ਦੀ ਕੁੜੀ ਨੁੰ ਜਹਿਰ ਦੇ ਕੇ ਮਾ ਰ ਦਿੱਤਾ ਜਾਂਦਾ ਹੈ। ਪਿਓ ਦਾ ਕਹਿਣਾ ਹੈ ਕਿ ੳੁਸ ਦੀ ਬੱਚੀ ਨੁੰ ਇਨਸਾਫ ਮਿਲਣਾ ਚਾਹੀਦਾ ਹੈ।

ਕਿਹਾ ਜਾ ਰਿਹਾ ਸੀ ਕਿ ਘਰੇਲੂ ਕਲੇਸ਼ ਦੇ ਕਰਕੇ ਪਤਨੀ ਦੇ ਵਲੋ ਅਜਿਹਾ ਕਰਿਆ ਗਿਆ ਹੈ ਪਰ ਸੱਚ ਕੀ ਹੈ ਇਸ ਦੇ ਬਾਰੇ ਅਜੇ ਪਤਾ ਨਹੀ ਹੈ। ਰਾਜਪੁਰਾ ਦੇ ਕੋਲੋ ੳੁਸ ਔਰ ਤ ਦੀ ਪਛਾਣ ਕਰੀ ਗਈ ਕੈਮਰੇ ਦੇ ਸਾਹਮਣੇ ਦਾਦਾ ਦਾਦੀ ,ਪਿਤਾ ਸਾਹਮਣੇ ਆਏ ਹਨ ਬੱਚੀ ਦਾ ਪੋਸਟ ਮਾ ਰਟਮ ਹੋ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About lakhwidner Singh

Check Also

Karan Aujla ਦੇਖੋ ਕੀ ਬੋਲ ਰਿਹਾ Amritpal Singh ਬਾਰੇ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *