ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਭੁਪਿੰਦਰ ਗਿੱਪ ਤੇ ਮਿਸ ਰੇਸ਼ਨ ਦੇ ਬਾਰੇ ਗਲ ਕਰੀ ਜਾ ਰਹੀ ਹੈ ਇਸ ਜੋੜੀ ਨੇ ਪੰਜਾਬ ਦੇ ਬਾਹਰ ਜਾ ਕੇ ਵੀ ਕਈ ਅਖਾੜੇ ਲਾਏ। ਜਿਨਾਂ ਨੇ ਆਪਣਾ ਵਧੀਆ ਬਣਾਇਆ ਤੇ ਇਹਨਾ ਦੀ ਦੋਗਾਣਾ ਜੋੜੀ ਦੁਨੀਆ ਭਰ ਦੇ ਵਿਚ ਜਾਣੀ ਜਾਨ ਲੱਗੀ। ਕਿਹਾ ਜਾ ਰਿਹਾ ਹੈ
ਕਿ ਇਕ ਸਮਾ ਵਿਚ ਅਜਿਹਾ ਆਇਆ ਕਿ ਇਹਨਾ ਦੀ ਜੋੜੀ ਵੱਖੋ ਵੱਖਰੀ ਹੋ ਗਈ। ਕਿਹਾ ਜਾ ਰਿਹਾ ਹੈ ਕਿ ਭੁਪਿੰਦਰ ਗਿੱਲ ਜਿਨਾ ਦਾ ਜਨਮ ਬਰਨਾਲਾ ਜਿਲੇ ਦੇ ਵਿਚ ਹੋਇਆ ਸਾਲ 2010 ਦੇ ਵਿਚ ਦਾਦਾ ਜੀ ਦੀ ਮੌ ਤ ਹੋਈ। ਇਹਨਾ ਦੇ ਘਰ ਬੇਟੇ ਤੇ ਬੇਟੀ ਹਨ ਜਿਨਾ ਦੇ ਅੰਦਰ ਗਾਓਂਣ ਦਾ ਸ਼ੁਰੂ ਤੋਂ ਸ਼ੌਂਕ ਸੀ।
ਕਿਹਾ ਜਾ ਰਿਹਾ ਹੈ ਕਿ ਇਹਨਾ ਦੇ ਵਲੋ ਸਰਦੂਲ ਸਿਕੰਦਰ , ਜਮਲਾ, ਮੁਹੰਮਦ ਸਦੀਕ ਜਿਨਾ ਦੇ ਨਾਲ ਗੀਤ ਗਾਏ ਅਮਰ ਨੂਰੀ ਦੇ ਗਾਣੇ ਜਿਨਾ ਦੇ ਨਾਲ ਕੰਮ ਕਰਿਆ। ਜਦੋ ਕਿਤੇ ਪਿੰਡ ਦੇ ਨੇੜੇ ਅਖਾੜਾ ਲਗਦਾ ਤਾ ਸਕੂਲੋ ਭਜ ਕੇ ਅਖਾੜੇ ਦੇਖਣ ਦੇ ਲਈ ਜਾਇਆ ਜਾਂਦਾ ਇਹਨਾ ਦੇ ਗਾਣੇ ਬੜੇ ਸੁਪਰਹਿੱਟ ਰਹੇ ਹਨ।
ਇਹਨਾ ਦੇ ਕਈ ਗਾਣੇ ਜਿਹੜੇ ਕਿ ਸੁਪਰਹਿੱਟ ਹੋਏ ਤੇ ਲੋਕਾ ਦੇ ਵਲੋ ਅਜ ਵੀ ਇਹਨਾ ਦੇ ਗਾਣੇ ਸ਼ੁਰੂ ਹੋ ਜਾਂਦੇ ਹਨ। ਮਿਸ ਨੀਲਮ ਦੇ ਨਾਲ ਇਹਨਾ ਨੇ ਖੁਬ ਮਿਲ ਕੇ ਤਰੱਕੀ ਕਰੀ ਬਾਦ ਦੇ ਵਿਚ ਮਿਸ ਨੀਲਮ ਕਿਸੇ ਹੋਰ ਨਾਲ ਕੰਮ ਕਰਨ ਲਗ ਪਏ ਤੇ ਭੁਪਿੰਦਰਪਾਲ ਗਿੱਲ ਜਸਵਿੰਦਰ ਜੀਤੋ ਦੇ ਨਾਲ ਗੀਤਕਾਰੀ ਕਰਨ ਲਗ ਪਏ ਦੋਨਾ ਦੀ ਜੋੜੀ ਬੜੀ ਕਮਾਲ ਦੀ ਰਹੀ ਤੇ ਖੂਭ ਨਾਮ ਬਣਾਇਆ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ