ਦਸਿਆ ਜਾ ਰਿਹਾ ਹੈ ਇਹ ਇਕ ਤਰਾ ਦੀ ਸਕੀਮ ਤਹਿਤ ਬੀਮਾ ਹੈ ਇਸ ਕਾਰਡ ਦੇ ਲਈ ੳੁਮਰ 18 ਸਾਲ ਤੋ 40 ਤਕ ਹੋਣੀ ਚਾਹਿਦੀ ਹੈ। ਇਸ ਦੇ ਲਈ ਕੋਈ ਫੀਸ ਨਹੀ ਲਈ ਜਾ ਰਹੀ ਇਸ ਦਾ ਸਭ ਤੋ ਫਾਇਦਾ ਹੈ ਕਿ ਜਦੋ ਤੁਹਾਡੀ ੳੁਮਰ 60 ਸਾਲ ਦੀ ਹੋ ਜਾਂਦੀ ਹੈ
ਤਾ ਤੁਹਾਨੂੰ ਪੈਨਸ਼ਨ 2500 ਦੇ ਨਾਲ ਨਾਲ 3000 ਰੁਪਏ ਸਰਕਾਰ ਦੇ ਵਲੋ ਅਲਗ ਤੌਰ ਤੇ ਖਾਤਿਆ ਦੇ ਵਿਚ ਪਾਏ ਜਾਣ ਗੇ। ਆਮ ਆਦਮੀ ਪਾਰਟੀ ਦੇ ਵਲੋ ਕਰਿਆ ਜਾ ਰਿਹਾ ਹੈ 6500 ਰੁਪਏ ਮਹੀਨੇ ਦੇ ਮਿਲ ਸਕਦੇ ਹਨ ਅਜ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ। ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋਂ ਜਿਹੜੇ 3000 3000 ਰੁਪਏ ਖਾਤਿਆ ਦੇ ਵਿਚ ਪਾਓਣ ਦੇ ਬਾਰੇ ਕਹਿ ਰਹੇ ਸੀ।
ੳੁਹ ਹੁਣ ਬੈਂਕ ਖਾਤਿਆ ਦੇ ਵਿਚ ਪਾਏ ਜਾ ਚੁਕੇ ਹਨ ਮੇਲ ਫੀਮੇਲ ਬਜੁਰਗ ਹਨ। ਜਿਨਾ ਦੀਆ ਪੈਨਸ਼ਨਾ ਮਈ ਮਹਿਨੇ ਅਪਲਾ ਹੋਇਆ ਸਨ ਤੇ ਅਜੇ ਤਕ ਸਰਟੀਫਿਕੇਟ ਨਹੀ ਆਇਆ ਹੈ ਤਾ ੳੁਹ ਸੁਵਿਧਾ ਕੇਂਦਰ ਜਾ ਕੇ ਪਤਾ ਕਰ ਕੇ ਆਓਣ ਕਿਓਂਕਿ ਇਸ ਦੇ ਬਿਨਾ ਤੁਹਾਨੂੰ ਪਹਿਲੀ ਪੈਨਸ਼ਨ ਨਹੀ ਮਿਲੇਗੀ। ਜਿਸ ਦੇ ਕਰਕੇ ਸਰਕਾਰ ਵੀ ਨਵੀਆ ਪੈਨਸ਼ਨਾ ਵਾਲਿਆ ਦੇ ਖਾਤਿਆ ਦੇ ਵਿਚ 3000 ਮਹੀਨਾ ਪਾ ਰਹੀ ਹੈ।
ਜੁਲਾਈ ਮਹੀਨੇ ਜਿਨਾ ਨੇ ਪੈਨਸ਼ਨਾ ਅਪਲਾਈ ਕਰੀਆ ਹਨ। ੳੁਹਨਾ ਨੂੰ ਅਜੇ ਇੰਤਜਾਰ ਕਰਨਾ ਪਵੇਗਾ ਕਿਓਂਕਿ ਸਰਟੀਫਿਕੇਟ ਆਓਣ ਦੇ ਵਿਚ ਇਕ ਮਹੀਨਾ ਲਗਦਾ ਹੈ। ਆਓਣ ਵਾਲੇ ਸਮੇ ਦੇ ਵਿਚ ਪੰਜਾਬ ਸਰਕਾਰ ਇਹਨਾ ਦੇ ਲਈ ਵੀ ਸਕੀਮਾ ਲਿਆਵੇਗੀ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ