ਦੀਪ ਸਿੱਧੂ ਦੀ ਮੌਤ ਤੇ ਦੇਖੋ ਸਿੱਧੂ ਮੂਸੇਵਾਲਾ ਨੇ ਕੀ ਕਿਹਾ !

ਦੀਪ ਸਿੱਧੂ ਦੀ ਮੌ ਤ ਦਾ ਦੁਖ ਪੂਰੇ ਪੰਜਾਬ ਨੂੰ ਹੈ। ਦੇਸ਼ ਦੇ ਲੋਕਾ ਵਿਚ ਸੋਗ ਦੀ ਲਹਿਰ ਚਲ ਰਹੀ ਹੈ ਕਿਓਕਿ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਖੋਹ ਲਿਆ ਗਿਆ। ਅਜੇ ਕੁਝ ਹੀ ਦਿਨ ਪਹਿਲਾ ਜਿਸ ਨੇ ਹੱਥ ਵਿਚ ਕਿਰਪਾਨ ਚੁਕੀ ਸੀ ਜਿਸ ਦਾ ਇੰਝ ਇਸ ਦੁਨੀਆ ਤੇ ਚਲੇ ਜਾਣਾ ਕਿਸੇ ਵੀ ਸਹਿਣ ਨਹੀ ਹੋ ਰਿਹਾ ਹੈ। ਲੋਕ ੳੁਸ ਨੂੰ ਯਾਦ ਕਰਦੇ ਦਿਲ ਤੋ ਰੋ ਰਹੇ ਹਨ ਕਿਓਕਿ ਯੋਧੇ ਸੂਰਮੇ ਹੀ ਸਿਸਟਮ ਦੇ ਖਿਲਾਫ , ਗੰਦੀਆ ਸਰਕਾਰਾ ਦੇ ਖਿਲਾਫ ਅਵਾਜ ਬੁਲੰਦ ਕਰ ਸਕਦੇ ਹਨ।

ਦੀਪ ਸਿੱਧੂ ਵੀ ੳੁਹਨਾ ਦੇ ਵਿਚੋ ਸੀ । ਦੀਪ ਸਿੱਧੂ ਜਿਸ ਦੀ ਕਿ ਪੰਜਾਬੀ ਮਿਊਜਿਕ, ਫਿਲਮ ਇੰਡਸਟਰੀ ਨੂੰ ਵੀ ਬੜੀ ਵੱਡੀ ਦੇਣ ਹੈ ਕਿਓਕਿ ਦੀਪ ਸਿੱਧੂ ਨੇ ਬੜੇ ਗੀਤ ਗਾਏ ਜਿਹੜੇ ਕੁ ਸੁਪਰਹਿੱਟ ਰਹੇ ਤੇ ਕਈ ਪੰਜਾਬੀ ਫਿਲਮਾਂ ਦੇ ਵਿਚ ਵੀ ਕੀਤਾ ਜਿਸ ਦਾ ਕਿ ਇਸ ਤਰਾ ਦੇ ਨਾਲ ਚਲੇ ਜਾਣਾ ਅਸਹਿ ਹੈ। ਲੋਕਾਂ ਦੇ ਮਨਾ ਦੇ ਵਿਚ ਦੀਪ ਦੇ ਲਈ ਬੜਾ ਪਿਆਰ ਸੀ ੳੁਹਨਾ ਨੂੰ ਲਗਦਾ ਸੀ ਕਿ ਕੌਮ ਨੂੰ ਬਚਾਓਣ ਵਾਲਾ ਕੋਈ ਤਾਂ ਹੈਗਾ ਹੈ ਪਰ ਇਸ ਗੰਦੇ ਸਿਸਟਮ ਨੇ ੳੁਹ ਵੀ ਖੋਹ ਲਿਆ।

ਦੀਪ ਸਿੱਧੂ ਪੰਜਾਬ ਦੇ ਵਿਚੋ ਕਰੱਪਟ ਸਿਸਟਮ ਖਤਮ ਕਰਨਾ ਚਾਹੁੰਦਾ ਸੀ ੳੁਹ ਸਿੱਖ ਕੌਮ ਦੇ ਪੱਧਰ ਨੂੰ ੳੁੱਚਾ ਚੁਕਣਾ ਚਾਹੁੰਦਾ ਸੀ ਪਰ ਅਜਿਹਾ ਨਹੀ ਹੋ ਪਾਇਆ। ੳੁਸ ਤੋ ਪਹਿਲਾ ਹੀ ੳੁਹ ਈਸ ਦੁਨੀਆ ਤੋ ਚਲਾ ਗਿਆ। ਪੰਜਾਬੀ ਸਿੰਗਰਾ ਦੇ ਵਲੋ ਦੀਪ ਸਿੱਧੂ ਦੀ ਮੌ ਤ ਕਰਕੇ ਸ਼ਰਧਾਂਜਲੀ ਭੇਟ ਦੀਆ ਤਸਵੀਰਾਂ ਸ਼ੋਸ਼ਲ ਮਿਡੀਆ ਤੇ ਸ਼ੇਅਰ ਕੀਤੀਆ ਜਾ ਰਹੀਆ ਹਨ ਕਿ ਪਰਮਾਤਮਾ ਦੀਪ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜਿਹੜੇ ਕਦੇ ਵੀ ਮਿਲੇ ਨਹੀ ਸਨ ।

ੳੁਨਾ ਦੇ ਦਿਲਾ ਦੇ ਵਿਚ ਵੀ ਸੋਗ ਦੀ ਲਹਿਰ ਆ ਕਿਓਕਿ ੳੁਸ ਨੇ ਥੋੜੇ ਜਿਹੇ ਸਮੇ ਦੇ ਵਿਚ ਆਪਣੀ ਇਕ ਪਹਿਚਾਣ ਬਣਾ ਲਈ ਸੀ। ਬੱਬੂ ਮਾਨ ਨੇ ਆਪਣੀ ਇੰਸਟਾਗਰਾਮ ਸਟੋਰੀ ਵਿਚ ਲਿਖ ਕੇ ਸ਼ੇਅਰ ਕਰਿਆ ਕਿ ਅਲਵਿਦਾ ਛੋਟੇ ਵੀਰ। ਦੂਜੇ ਪਾਸੇ ਸਿੱਧੂ ਮੁਸੇਵਾਲਾ ਦਾ ਕਹਿਣਾ ਸੀ ਇਲੈਕਸ਼ਨ ਦੇ ਕਰਕੇ ੳੁਸ ਨੂੰ ਪਤਾ ਨਹੀ ਲਗਿਆ ਸੀ ਪਰ ਜਦੋ ਹੀ ੳੁਸ ਨੇ ਦੇਖਿਆ ਤਾਂ ਦੀਪ ਦੇ ਨਾਮ ਦੀ ਸਟੋਰੀ ਪਾਈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About lakhwidner Singh

Check Also

ਅੰਮ੍ਰਿਤਪਾਲ ਦੀ ਮਰਸੀਡੀਜ਼ ਤੋਂ ਲੈ ਕੇ ਜਗਾੜੂ ਰੇਹੜੀ ਤੱਕ ਫੜ ਲਿਆ ਪਰ ਉਹ ਕਿਉਂ ਨਹੀਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *