ਆਪਾ ਜਾਣਦੇ ਹੀ ਹਾਂ ਕਿ ਦੀਪ ਸਿੱਧੂ ਜਿਸ ਦੀ ਸੋਚ ਸਭ ਦੇ ਨਾਲੋ ਵਖਰੀ ਸੀ ਤੇ ੳੁਸ ਦੇ ਦਿਲ ਦਿਮਾਗ ਵਿਚ ਬਸ ਇਹੀ ਸੀ ਕਿ ੳੁਹ ਪੰਜਾਬ ਦੇ ਲੋਕਾਂ ਲਈ ਆਪਣੀ ਕੌਮ ਦੇ ਲਈ ਕੁਝ ਵਖਰਾ ਕਰਕੇ ਜਾਵੇ। ਜੋ ਕਿ ਲੋਕਾਂ ਨੂੰ ਸਦੀਆ ਤਕ ਯਾਦ ਰਹੇ। ਜਦੋ ਦਾ ਕਿਸਾਨੀ ਅੰਦੋਲਨ ਚਲ ਰਿਹਾ ਹੈ ੳੁਦੋ ਤੋ ਲੈ ਕੇ ਹੀ ਦੀਪ ਸਿੱਧੂ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਰਿਹਾ
ਤੇ ੳੁਸ ਨੇ ਲੋਕਾਂ ਨੂੰ ਵੀ ਬੜਾ ਪਰੇਰਿਤ ਕੀਤਾ। ਪਰ ਜਦੋ ੳੁਸ ਨੇ ਲਾਲ ਕਿਲੇ ਤੇ ਜਾ ਕੇ ਝੰਡਾ ਲਹਿਰਾਇਆ ਤਾ ੳੁਸ ਦੇ ਬਾਦ ੳੁਸ ਨੂੰ ਦੇਸ਼ ਦਾ ਗੱਦਾਰ ਕਹਿ ਕੇ ਬੁਲਾਇਆ ਜਾਣ ਲਗ ਪਿਆ। ਦੀਪ ਸਿੱਧੂ ਨੂੰ ਜਦੋ ਦਾ ਸਿਆਸਤ ਦੀ ਰਣਨੀਤੀ ਸਮਝ ਆਈ ਸੀ ੳੁਦੋ ਤੋ ਹੀ ਦੀਪ ਸਿੱਧੂ ਨੇ ਇਕ ਵਖਰਾ ਰਸਤਾ ਅਪਣਾ ਲਿਆ ਸੀ। ੳੁਸ ਨੇ ਅਜਿਹੀਆ ਗੱਲਾ ਕਰਨੀਆ ਸ਼ੁਰੂ ਕ ਰ ਦਿੱਤੀਆ ਸਨ ਜਿਹੜੀਆ ਕਿ ਲੋਕਾ ਦੇ ਦਿਲ ਦਿਮਾਗ ਨੂੰ ਜਗਾ ਰਹੀਆ ਸਨ।
ਆਪਾ ਨੇ ਸ਼ੋਸ਼ਲ ਮੀਡੀਆ ਤੇ ਦੀਪ ਸਿੱਧੂ ਦੇ ਬਿਆਨ ਅਕਸਰ ਸੁਣੇ ਹੀ ਹੋਣਗੇ ਜਿਨਾ ਦੇ ਵਿਚ ਦੀਪ ਸਿੱਧੂ ਕਹਿੰਦਾ ਸੀ ਅਸੀ ਕਦੋ ਤਕ ਫਸਲਾਂ ਦੀਆ ਲੜਾਈਆ ਲੜਾਂਗੇ ਕਦੋ ਤਕ ਜਮੀਨਾ ਤਕ ਬੈਠੇ ਰਹਾਂਗੇ । ਆਪਾ ਆਪਣੀ ਨਸਲ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ ਹੈ। ਸਾਡੇ ਗੁਰੁਆਂ ਤਕ ਗਲ ਪਹੁੰਚ ਗਈ ਹੈ ਜੇ ਇਸ ਤਰਾ ਹੀ ਚਲਦਾ ਰਿਹਾ ਤਾਂ ਇਕ ਦਮ ਆਪਣੇ ਕੋਲੋ ਸਭ ਕੁਝ ਖੁਸ ਜਾਣਾ ਹੈ ਜੇ ਆਪਣੇ ਹੱਕ ਲੈਣੇ ਹਨ
ਤਾ ਆਪਾ ਨੂੰ ਕਿਰਪਾਨ ਚੁਕਨੀ ਹੀ ਪਵੇਗੀ ਨਹੀ ਤਾਂ ਜਮੀਨਾ ਵੀ ਸਾਡੇ ਕੋਲੋ ਖੋ ਲਈਆ ਜਾਣੀਆ। ਜੇਕਰ ਅਜੇ ਵੀ ਆਪਣੀਆ ਜਮੀਰਾਂ ਜਗਾ ਲਈਆ ਜਾਣ ਤਾ ਹਾਲਾਤ ਸੁ਼ਧਰ ਸਕਦੇ ਹਨ ਆਪਣੀਆ ਆਓਣ ਵਾਲੀਆ ਨਸਲਾਂ ਨੂੰ ਜੇ ਬਚਾਓਣਾ ਹੈ ਤਾਂ ਕਿਰਪਾਣ ਤਾ ਚੁਕਣੀ ਪਵੇਗੀ । ਜਦੋ ਬੰਦਾ ਮ ਰ ਜਾਂਦਾ ਹੈ ੳੁਦੋ ਹੀ ਕਿਓਂ ੳੁਸ ਦੀ ਤਾਰੀਫਾ ਦੇ ਪੁਲ ਬੰਨੇ ਜਾਂਦੇ ਹਨ ਪਹਿਲਾ ਕਿਓਂ ਨਹੀ ੳੁਸ ਦੇ ਨਾਲ ਖੜਿਆ ਜਾਂਦਾ ੳੁਸ ਦੀ ਮਦਦ ਕਿਓਂ ਨਹੀ ਕੀਤੀ ਜਾਂਦੀ।
https://youtu.be/Yvkqnj0XtXk
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ