ਜੱਸ ਬਾਜਵਾ ਮਸਾਂ ਬੱਚ ਕੇ ਨਿਕਲਿਆ !

ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੋਕਾ ਦੇ ਵਲੋ ਜਸ ਬਾਜਵਾ ਨੂੰ ਘੇਰ ਲਿਆ ਜਾਂਦਾ ਹੈ ।ਦਰਅਸਲ ਦਸਿਆ ਜਾ ਰਿਹਾ ਹੈ ਕਿ ਜਸ ਬਾਜਵਾ ਪੰਜਾਬੀ ਸਿੰਗਰ ਜਿਹੜੇ ਕਿ ਕਿਸਾਨੀ ਅੰਦੋਲਨ ਦੇ ਵਿਚ ਸਭ ਤੋ ਅੱਗੇ ਰਹਿ ਕੇ ਸਪੋਰਟ ਕਰ ਰਹੇ ਸਨ। ਸ਼ੋਸ਼ਲ ਮੀਡਿਆ ਤੇ ਤੁਸੀ ਨੇ ਦੇਖਿਆ ਹੀ ਹੋਵੇਗਾ ਕਿ ਜਸ ਬਾਜਵਾ ਬੱਬੂ ਮਾਨ ਦੇ ਨਾਲ ਕਿਸਾਨੀ ਸੰਘਰਸ਼ ਦੇ ਵਿਚ ਦੇਖਣ ਨੂੰ ਮਿਲਦਾ ਸੀ।

ਕਈ ਕਿਸਾਨੀ ਭਰੀ ਗੀਤ ਵੀ ਗਾਏ ਗਏ ।ਆਪਾ ਇਹ ਵੀ ਜਾਣਦੇ ਹਾਂ ਕਿ ਦੀਪ ਸਿੱਧੂ ਦੀ ਗੱਡੀ ਦਾ ਭਿਆਨਕ ਸੜਕ ਹਾਦਸੇ ਦੇ ਵਿਚ ਦਿਹਾਂਤ ਹੋ ਗਿਆ ਸੀ। ਜਿਸ ਦੇ ਬਾਦ ਪੂਰੇ ਪੰਜਾਬ ਦੇ ਵਿਚ ਸੋਗ ਦੀ ਲਹਿਰ ਬਣੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਇਸ ਸੜਕ ਹਾਦਸੇ ਦੇ ਵਿਚ ਦੀਪ ਸਿੱਧੂ ਦੀ ਗੱਡੀ ਕਿਸੇ ਟਰੱਕ ਦੇ ਵਿਚ ਵੱਜੀ ਸੀ ਜਦੋ ਦਾ ਕਿਸਾਨੀ ਅੰਦੋਲਨ ਚਲ ਰਿਹਾ ਸੀ

ੳੁਦੋ ਤੋ ਲੈ ਕੇ ਹੀ ਦੀਪ ਸਿੱਧੂ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਰਿਹਾ ਤੇ ੳੁਸ ਨੇ ਲੋਕਾਂ ਨੂੰ ਵੀ ਬੜਾ ਪਰੇਰਿਤ ਕੀਤਾ। ਪਰ ਜਦੋ ੳੁਸ ਨੇ ਲਾਲ ਕਿਲੇ ਤੇ ਜਾ ਕੇ ਝੰਡਾ ਲਹਿਰਾਇਆ ਤਾ ੳੁਸ ਦੇ ਬਾਦ ੳੁਸ ਨੂੰ ਦੇਸ਼ ਦਾ ਗੱਦਾਰ ਕਹਿ ਕੇ ਬੁਲਾਇਆ ਜਾਣ ਲਗ ਪਿਆ। ਜਿਸ ਦੇ ਵਿਚ ਜਸ ਬਾਜਵਾ ਜਿਨਾ ਨੇ ਵੀ ਦੀਪ ਸਿੱਧੂ ਨੂੰ ਗੱਦਾਰ ਕਹਿ ਕਰ ਬੁਲਾਇਆ ਸੀ।

ਹੁਣ ਦੇ ਦਿਨਾ ਦੇ ਵਿਚ ਜਸ ਬਾਜਵਾ ਨੂੰ ਅਕਾਲੀਆ ਦੀ ਸਪੋਰਟ ਕਰਦੇ ਦੇਖਿਆ ਗਿਆ ਹੈ। ਸ਼ੋਸ਼ਲ ਮੀਡੀਆ ਤੇ ਬੜੀਆ ਵੀਡੀਓਸ ਦੇ ਵਿਚ ਦੇਖਿਆ ਗਿਆ ਹੈ ਕਿ ਜਸ ਬਾਜਵਾ ਅਕਾਲੀਆ ਦੀ ਹਰ ਰੈਲੀ ਦੇ ਵਿਚ ਜਾ ਰਿਹਾ ਹੈ। ਜਿਸ ਕਰਕੇ ਲੋਕਾ ਦੇ ਵਿਚ ਇਸ ਗਲ ਨੂੰ ਲੈ ਕੇ ਮਨਾ ਦੇ ਵਿਚ ਸਵਾਲ ਹਨ। ਜਿਸ ਕਰਕੇ ਲੋਕਾ ਨੇ ਜਸ ਬਾਜਵਾ ਨੂੰ ਇਕ ਜਗਾ ਤੇ ਘੇਰ ਕੇ ਸਵਾਲ ਪੁੱਛੇ ਕਿ ਕਿਸਾਨਾ ਦੀ ਸਪੋਰਟ ਕਰਨ ਵਾਲਾ ਅਜ ਤੁਸੀ ਅਕਾਲੀਆ ਦਾ ਸਾਥ ਦੇ ਰਹੇ ਹਨ। ਇਸ ਦੇ ਪਿੱਛੇ ਦਾ ਜਦੋ ਕਾਰਨ ਪੁੱਛਿਆ ਤਾਂ ਜਸ ਬਾਜਵਾ ਬਿਨਾ ਸਵਾਲ ਦੇ ਜਵਾਬ ਦਿੰਦਾ ੳੁੱਥੇ ਤੋ ਚਲ ਜਾਂਦਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About lakhwidner Singh

Check Also

ਇੰਟਰਨੈੱਟ ਨਾਲ ਸਬੰਧਤ ਆਈ ਹੁਣੇ ਹੁਣੇ ਵੱਡੀ ਖਬਰ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *