ਜਿਸ ਟਰੱਕ ਦੇ ਵਿਚ ਜਾ ਕੇ ਦੀਪ ਸਿੱਧੂ ਦੀ ਗੱਡੀ ਵੱਜਦੀ ਹੈ ੳੁਸ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਇਸ ਟਰੱਕ ਦੇ ਬੈਕਸਾਈਡ ਤੇ ਇਕ ਐਂਗਲ ਮੁੜਿਆ ਹੋਇਆ ਹੈ। ਜਿਸ ਦੇ ਵਿਚ ਵਜ ਕੇ ਗੱਡੀ ਅੰਦਰ ਹੀ ਚਲੀ ਜਾਂਦੀ ਹੈ। ਦਸਿਆ ਜਾ ਰਿਹਾ ਹੈ ਕਿ ਟਰੱਕ ਬੜਾ ਹੀ ਲੰਮਾ ਸੀ ਤੇ ਕੋਲਾ ੳੁਸ ਤੇ ਭਰਿਆ ਹੋਇਆ ਹੈ।
ਦਿਖਾਇਆ ਜਾ ਰਿਹਾ ਹੈ ਕਿ ੳੁਸ ਟਰੱਕ ਦੀ ਲਗਪਗ 20 ਕਦਮਾ ਦੇ ਬਰਾਬਰ ਬਰੇਕ ਲੱਗੀ ਹੋਈ ਹੈ। ਡਰਾਈਵਰਾ ਦਾ ਕਹਿਣਾ ਹੈ ਕਿ ਇੰਨੀ ਜਿਆਦਾ ਸਲਿਪ ਲਗ ਨਹੀ ਸਕਦੀ। ਦਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੇ ਨਾਲ ਘਟਨਾ ਦੇ ਸਮੇ ਮੌਜੂਦ ਕਹਿਣ ਵਾਲੀ ਕੁੜੀ ਰੀਨਾ ਰਾਏ ਜਿਸ ਤੇ ਕਿ ਬੜੇ ਸਵਾਲ ੳੁਠਾਏ ਜਾ ਰਹੇ ਹਨ ਕਿ ਰੀਨਾ ਰਾਏ ੳੁਸ ਸਮੇ ਦੀਪ ਸਿੱਧੂ ਦੇ ਨਾਲ ਮੌਜੂਦ ਸੀ ਜਾ ਨਹੀਂ।
ਸਿੱਧੂ ਦੀ ਗੱਡੀ ਆ ਕਰ ਟਰੱਕ ਦੇ ਵਿਚ ਵਜਦੀ ਹੈ ਤਾ ਸਭ ਤੋ ਪਹਿਲਾ ਗੱਡੀ ਦੇ ਵਿਚੋ ਰੀਨਾ ਰਾਏ ਨੂੰ ਬਾਹਰ ਕਢਿਆ ਜਾਂਦਾ ਹੈ। ਕਿਹਾ ਗਿਆ ਸੀ ਕਿ ਰੀਨਾ ਰਾਏ ਨੂੰ ਕਿਸੇ ਪਰਕਾਰ ਦੀ ਕੋਈ ਵੀ ਸੱਟ ਨਹੀ ਲਗੀ ਤੇ ਨਾ ਹੀ ੳੁਸ ਤੇ ਕੋਈ ਖੂਨ ਦੇ ਨਿਸ਼ਾਨ ਪਏ ਸਨ। ਜਿਸ ਨੂੰ ਲੈ ਕੇ ਸ਼ੱਕ ਸੀ ਕਿ ੳੁਸ ਨੂੰ ਸਭ ਪਤਾ ਹੋਵੇਗਾ ਪਰ ਰੀਨਾ ਰਾਏ ਅਮੇਰਿਕਾ ਵਾਪਸ ਚਲੀ ਜਾਂਦੀ ਹੈ।
ਦਸਿਆ ਜਾ ਰਿਹਾ ਹੈ ਕਿ ਜਿਸ ਜਗਾ ਤੇ ਦੀਪ ਸਿੱਧੂ ਦੀ ਮੌ ਤ ਹੋਈ। ੳੁਸ ਜਗਾ ਤੇ ਟਰੱਕ ਤਾ ਮੌਜੂਦ ਹੈ ਪਰ ਸਕਾਰਪਿਓ ਗੱਡੀ ਨਹੀ ਹੈ ਇਹ ਟਰੱਕ ਰਾਜਸਥਾਨ ਨੰਬਰ ਹੈ। ਜਿਸ ਦਾ ਡਰਾਈਵਰ ਜਿਸ ਦਾ ਨਾਮ ਕਾਸਿਮ ਖਾਨ ਹੈ। ਜਿਨਾ ਨੂੰ ਟਰਾਲਿਆ ਦਾ ਐਕਸਸਪੀਰੀਇੰਸ ਹੈ ੳੁਹਨਾ ਦਾ ਕਹਿਣਾ ਹੈ ਕਿ ਵੱਡੇ ਰੋਡ ਤੇ ਇੰਨੀ ਵੱਡੀ ਸਲਿਪ ਨਹੀ ਨਿਕਲ ਸਕਦੀ।
ਕਿਹਾ ਜਾ ਰਿਹਾ ਹੈ ਕਿ ਜਦੋ ਸਕਾਰਪਿਓ ਗੱਡੀ ਵਜਦੀ ਹੈ ਤਾ ਟਰਾਲੇ ਨੂੰ ਧੱਕਾ ਲਗਾ। ਪਰ ਸਲਿਪ ਇੰਨੀ ਵੱਡੀ ਨਹੀ ਨਿਲਪ ਸਕਦੀ ਕਿਓਕਿ ਟਰਾਲਾ ਕੋਲੇ ਦੇ ਨਾਲ ਲੋਡ ਸੀ। ਡਰਾਈਵਰਾ ਦਾ ਕਹਿਣਾ ਸੀ ਕਿ ਅਜਿਹਾ ਹੋ ਨਹੀ ਸਕਦਾ ਕਿ ਗੱਡੀ ਘੜੀਸ ਕੇ ਲੈ ਗਈ।
https://youtu.be/xDI1qFNlsPw
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ