ਇਨਸਾਨ ਤੇ ਜਾਨਵਰ ਦਾ ਵੀ ਇਕ ਦੂਜੇ ਦੇ ਨਾਲ ਗਹਿਰਾ ਰਿਸ਼ਤਾ ਹੁੰਦਾ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਇਕ ਚੰਗਾ ਦੋਸਤ ਇਨਸਾਨ ਦੀ ਜਾਨਵਰ ਦੀ ਜਿੰਦਗੀ ਨੂੰ ਵੀ ਬਚਾ ਸਕਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਇਕ ਕੁੱਤਾ ਵਿਚ ਵਿਚਾਲੇ ਸੜਕ ਦੇ ਆ ਗਿਆ ਜਿਸ ਨੂੰ ਕੁਝ ਸਮਝ ਨਹੀ ਸੀ ਆ ਰਿਹਾ ਸੀ
ਕਿ ਕੀ ਕਰੇ ਜਿਸ ਦੇ ੳੁਲਟੀ ਤਰਫ ਤੋਂ ਤੇਜ ਰਫਤਾਰ ਵਾਲੀ ਇਕ ਗੱਡੀ ਆ ਰਹੀ ਹੁੰਦੀ ਹੈ। ਜਦੋ ਹੀ ਗੱਡੀ ੳੁਸ ਦੇ ਨਜਦੀਕ ਆਓਣ ਲਗਦੀ ਹੈ ੳੁਸੀ ਸਮੇ ੳੁਸ ਕੁੱਤੇ ਦਾ ਦੋਸਤ ਆਓਂਦਾ ਹੈ ਤੇ ੳੁਸ ਨੂੰ ਬਚਾ ਲੈਂਦਾ ਹੈ। ਦਸਿਆ ਜਾ ਰਿਹਾ ਹੈ ਕਿ ਸਾਡੇ ਦੇਸ਼ ਦੇ ਵਿਚ ਚਲਾਣ ਤੋ ਬਚਣ ਦੇ ਲਈ ਲੋਕ ਬੜਾ ਕੁਝ ਕਰਦੇ ਹਨ। ਮੱਧ ਪਰਦੇਸ਼ ਦੇ ਇਕ ਬੰਦੇ ਨੂੰ ਜਦੋ ਦਿਖਿਆ ਕਿ ਸਾਹਮਣੇ ਪੁਲਸ ਬਿਨਾ ਮਾਸਕ ਵਾਲਿਆਂ ਦਾ ਚਲਾਣ ਕੱਟ ਰਹੀ ਹੈ
ਤਾ ੳੁਹ ਆਦਮੀ ਪਤਨੀ ਦਾ ਲਿਜਾ ਰਿਹਾ ਹੈ। ਪੇਟੀ ਕੋਟ ਮਾਸਕ ਦੇ ਤੌਰ ਤੇ ਬੰਨ ਲੈਂਦਾ ਹੈ ਜਿਸ ਨੂੰ ਦੇਖ ਕੇ ਪੁਲਿਸ ਵਾਲੇ ਵੀ ਹੱਸਣ ਲਗ ਪੈਂਦੇ ਹਨ। ਪੁਲਿਸ ਵਾਲੇ ਕਹਿੰਦੇ ਹਨ ਕਿ ਮਾਸਕ ਨਹੀ ਲਾਇਆ ਤਾ ਪਤਨੀ ਦਾ ਸਾਇਆ ਬੰਨ ਕੇ ਆਇਆ ਹੈ ।ਪੁਲਿਸ ਵਾਲਰ ਬਿਨਾ ਚਲਾਣ ਕੱਟੇ ਜਾਣ ਦੇ ਦਿੰਦੇ ਹਨ। 6 ਜਨਵਰੀ ਵਾਲੇ ਦਿਨ ਦੀ ਵਾਇਰਲ ਹੋਈ ਵੀਡੀਓ ਜਿਸ ਦੇ ਵਿਚ ਦਿਖਾਇਆ ਗਿਆ ਕਿ ਇਕ ਬੰਦਾ ਜੂਤਾ ੳੁਤਾਰ ਕੇ ਬਲਬ ਲਾਓਣ ਲਗਦਾ ਹੈ।
ੳੁਹ ਜਦੋ ਜੂਤਾ ੳੁਤਾਰ ਕੇ ੳੁਪਰ ਚੜਿਆ ਤਾਂ ੳੁਸ ਦਾ ਸਾਥੀ ਕੁੱਤਾ ਆਓਂਦਾ ਹੈ ਤੇ ੳੁਸ ਦਾ ਜੁੱਤਾ ਸੁੰਘਦਾ ਹੈ ਤੇ ੳੁਸੇ ਜਗਾ ਤੇ ੳੁਲਟੀ ਕਰ ਦਿੰਦਾ ਹੈ। ਸਾਰੇ ਜਾਣੇ ੳੁਸ ਦੇ ਵਲ ਦੇਖਣ ਲਗ ਜਾਂਦੇ ਹਨ। ਯੋਗੇਸ਼ ਨਾਮ ਦਾ ਬੰਦਾ ਆਪਣੀ ਮਾ ਦੇ ਲਈ 8,890 ਰੁਪਏ ਦਾ ਅਮੇਜੋਨ ਤੋ ਇਕ ਫੋਨ ਲੈ ਕੇ ਆਓਂਦਾ ਹੈੇ ਮਾ ਫੋਨ ਦੇਖ ਕੇ ਬੜਾ ਖੁਸ਼ ਹੁੰਦੀ ਹੈ। ਅਜਿਹਾ ਹੀ ਕਿਤੇ ਇੰਡਿਆ ਦੇ ਵਿਚ ਹੁੰਦਾ ਤਾ ਕਹਿਣਾ ਸੀ ਕਿ ਇੰਨੇ ਪੈਸੇ ਖਰਚਣ ਦੀ ਕੀ ਲੋੜ ਸੀ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ