ਦਸਿਆ ਜਾ ਰਿਹਾ ਹੈ ਕਿ ਜਿਸ ਸਮੇ ਦੀਪ ਸਿੱਧੂ ਦੀ ਗੱਡੀ ਦਿੱਲੀ ਵਲ ਤੋ ਆ ਰਹੀ ਸੀ ਤਾ ੳੁਸ ਦੇ ਅੱਗੇ ਇਕ ਹੋਰ ਗੱਡੀ ਸੀ। ਜਿਸ ਨੂੰ ਕਿ ਯੁਸੁਫ ਨਾਮ ਦਾ ਆਦਮੀ ਚਲਾ ਰਿਹਾ ਸੀ ਯੁਸੁਫ ਦਾ ਕਹਿਣਾ ਸੀ ਕਿ ਪਹਿਲਾ ਤਾ ਦੀਪ ਸਿੱਧੂ ਦੀ ਗੱਡੀ ਮਗਰ ਹੁੰਦੀ ਹੈ ਪਰ ਬਾਦ ਵਿਚ ੳੁਹ ਗੱਡੀ ਦੀ ਸਪੀਡ ਵਧ ਜਾਂਦੀ ਹੈ ਤਾ ਟੇਕ ਓਵਰ ਕਰਕੇ ਅੱਗੇ ਨਿਕਲ ਜਾਂਦੀ ਹੈ।
ਜਿਸ ਦੇ ਬਾ ਦ ਅਗੇ ਜਾ ਕੇ ਕੁੰਡਲੀ ਬਾਰਡਰ ਦੇ ਕੋਲ ਗੱਡੀ ਕਿਸੇ ਟਰੱਕ ਦੇ ਵਿਚ ਜਾ ਵਜਦੀ ਹੈ। ਯੁਸੁਫ ਦਾ ਕਹਿਣਾ ਹੈ ਕਿ ੳੁਸ ਦਾ ਸਹੁਰਾ ਪਰਿਵਾਰ ਸੋਨੀਪਤ ਰਹਿੰਦਾ ਹੈ। ਜਿੱਥੋ ਕਿ ੳੁਹ ਵਾਪਸ ਆ ਰਿਹਾ ਸੀ। 8.40 ਤੋ 8.45 ਦੇ ਵਿਚ ਇਹ ਭਾਨਾ ਵਾਪਰਿਆ ਦੀਪ ਸਿੱਧੂ ਦੀ ਗੱਡੀ ਜਿਸ ਟਰੱਕ ਦੇ ਵਿਚ ਵਜੀ ਤਾ ੳੁਹ ਟਰੱਕ ਚਲ ਰਿਹਾ ਸੀ। ਦਸਿਆ ਜਾ ਰਿਹਾ ਹੈ
ਕਿ ਯੁਸੁਫ ਨੇ ਜਦੋ ਆ ਕੇ ਦੇਖਿਆ ਤਾਂ ੳੁਸ ਸਮੇ ਦੀਪ ਸਿੱਧੂ ਦੀ ਗੱਡੀ ਟਰੱਕ ਦੇ ਥੱਲੇ ਵੜ ਗਈ ਸੀ ਤੇ ਗੱਡੀ ਇਕ ਤਰਾ ਦੇ ਨਾਲ ਫੋਲਡ ਹੋ ਗਈ ਸੀ। ਜਿਸ ਦੇ ਬਾਦ ਯੁਸੁਫ ਨੇ ੳੁਸ ਟਰੱਕ ਡਰਾਈਵਰ ਦਾ ਫੋਨ ਲੈ ਕੇ 112 ਨੰਬਰ ਤੇ ਫੋਨ ਕੀਤਾ। ਜਿਸ ਦੇ ਬਾਦ ੳੁਹ ਡਰਾਈਵਰ ਖਿਸਕ ਜਾਂਦਾ ਹੈ ਸਭ ਤੋ ਪਹਿਲਾ ੳੁਹ ਦੀਪ ਸਿੱਧੂ ਦੀ ਗੱਡੀ ਦੇ ਵਿਚੋ ਰੀਨਾ ਰਾਏ ਨੂੰ ਬਾਹਰ ਕੱਢ ਦਾ ਹੈ। ਰਿਨਾ ਰਾਏ ਕਹਿੰਦੀ ਹੈ
ਕਿ ਤੁਸੀ ਦੀਪ ਸਿੱਧੂ ਨੂੰ ਜਾਣਦੇ ਹੋ ਤਾ ਗੱਡੀ ਦੇ ਵਿਚ ੳੁਹੀ ਹੈ। ਜਿਸ ਦੇ ਬਾਦ ਦੇਖਦਾ ਹੈ ਕਿ ਦੀਪ ਨੂੰ ਬਾਹਰ ਕੱਢਣਾ ਮੁਸ਼ਕਲ ਹੈ। ਦੀਪ ਸਿੱਧੂ ਦੇ ਭਰਾ ਨੂੰ ਫੋਨ ਕੀਤਾ ਜਾਂਦਾ ਹੈ। ਜਿਸ ਦੇ ਬਾਦ ਦਿਲੀ ਤੋ ਇਕ ਸੋਨੂੰ ਨਾਮ ਦਾ ਮੁੰਡਾ ਆਓਂਦਾ ਹੈ। ਯੁਸੁਫ ਦਾ ਕਹਿਣਾ ਹੈ ਕਿ ਜਿਸ ਸਮੇ ਦੀਪ ਸਿੱਧੂ ਨੂੰ ਐਮਬੂਲੇਂਸ ਦੇ ਵਿਚ ਖੜਨ ਲਗੇ ਸੀ ਤਾ ੳੁਸ ਸਮੇ ੳੁਸ ਦੇ ਸਾਹ ਚਲ ਰਹੇ ਸਨ ਬਾਦ ਵਿਚ ਖਬਰ ਆਓਂਦੀ ਹੈ ਕਿ ਦੀਪ ਸਿੱਧੂ ਦੀ ਮੌ ਤ ਹੋ ਗਈ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ