ਲੋਕ ਮਾਰਦੇ ਸੀ ਮਿਹਣੇ! ਕਰਦੇ ਸੀ ਮਖੌਲ!

ਮਿਲੀ ਜਾਣਕਾਰੀ ਦੇ ਮੁਤਾਬਿਕ ਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਬਹੁਤ ਵਧੀਆ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਪਰਮਾਤਮਾ ਦੇ ਵੱਲੋਂ ਪਹਿਲਾਂ ਹੀ ਜੋੜੀਆਂ ਬਣਾਈਆਂ ਗਈਆਂ ਹੁੰਦੀਆਂ ਹਨ ਅਤੇ ਜਿਸ ਵਿਅਕਤੀ ਦੇ ਨਾਲ ਜੈਲੀ ਦਾ ਵਿਆਹ ਹੋਇਆ ਹੈ ਉਹ ਅਸਲ ਦੇ ਵਿਚ ਪਰਮਾਤਮਾ ਦੇ ਵੱਲੋਂ ਪਹਿਲਾਂ ਹੀ ਜੋੜੀਆ ਬਣਾਉਂਦੀਆਂ ਹਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵਿਅਕਤੀ ਐਸਾ ਹਮਸਫਰ ਦੇ ਨਾਲ ਮਿਲ ਜਾਂਦਾ ਹੈ ਕੀ ਉਹ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਹੁੰਦਾ ਹੈ ਓਥੇ ਹੀ ਗੱਲ ਕੀਤੀ ਜਾਵੇ ਤਾਂ ਇਕ ਵਿਅਕਤੀ ਜੋ ਕਿ

ਹੈਂਡੀਕੈਪਡ ਇਸ ਨੂੰ ਸਾਰਾ ਪਿੰਡ ਇਹ ਕਹਿੰਦਾ ਸੀ ਕਿ ਤੇਰਾ ਕੁਝ ਵੀ ਨਹੀਂ ਵੜ ਸਕਦਾ ਹੈ ਜਿਹੜੇ ਉਸ ਵਿਅਕਤੀ ਦਾ ਮਖੌਲ ਉਡਾਉਂਦੇ ਸੀ ਅਤੇ ਉਸ ਨੂੰ ਹਮੇਸ਼ਾ ਤਾਨੇ ਮੇਹਣੇ ਮਾਰਦੇ ਰਹਿੰਦੇ ਤਾਂ ਕਹਿੰਦੇ ਸੀ ਕਿ ਤੇਰਾ ਤਾਂ ਕਦੇ ਗਿਆ ਹੀ ਨਹੀਂ ਹੈ ਅਤੇ ਉਸ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਬੋਲਦੇ ਸੀ ਜਿਸਦੀ ਬਾਰੇ ਸੁਣ ਕੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਬਹੁਤ ਸੋਚ ਕੇ ਦੇਖੋ ਕਿ ਇੱਕ ਵਿਅਕਤੀ ਨੂੰ ਇਸ ਤਰੀਕੇ ਦੇ ਨਾਲ ਪੁੱਛਣ ਜੋਗੀ ਇਕ ਹੈਡੀ ਕੈਪਟ ਵੱਲੋਂ ਅਤੇ ਉਨ੍ਹਾਂ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਬਹੁਤ ਜ਼ਿਆਦਾ ਦੁਖਦਾਈ ਹਨ ਅਸੀਂ ਤੁਹਾਨੂੰ ਇਸ ਕਹਾਣੀ ਦੇ ਬਾਰੇ ਜੋ ਦੱਸ ਰਹੇ ਹਾਂ ਉਹ ਕਹਾਣੀ ਬਿਲਕੁੱਲ ਸੱਚੀ ਹੈ

ਅਤੇ ਇਹ ਕਹਾਣੀ ਬਹੁਤ ਜ਼ਿਆਦਾ ਵਧੀ ਹੈ ਇਸ ਕਹਾਣੀ ਨੂੰ ਹੁਣ ਸੁਣੋਗੇ ਤਾਂ ਤੁਹਾਡੀਆਂ ਅੱਖਾਂ ਦੇ ਵਿਚ ਵੀ ਅੱਥਰੂ ਆ ਜਾਣਗੇ ਇਸ ਕਹਾਣੀ ਵਿੱਚ ਅਯੋਗ ਵਿਅਕਤੀ ਅਤੇ ਔਰਤ ਦਿਖਾਈ ਦੇਣਗੇਜਿਸ ਦੀ ਵੀਡੀਓ ਸੀਰੀਜ਼ ਦਿੱਤੀ ਹੋਈ ਹੈ ਅਸਲ ਵਿਚ ਇਹ ਦੋਨੋਂ ਜੀਅ ਮਿਹਨਤੀ ਅਤੇ ਬਹੁਤ ਜ਼ਿਆਦਾ ਇਕ-ਦੂਜੇ ਨੂੰ ਪਿਆਰ ਵੀ ਕਰਦੇ ਹਨ ਅਤੇ ਇਨ੍ਹਾਂ ਦੀ ਮੁਲਾਕਾਤ ਕਿਸ ਤਰੀਕੇ ਨਾਲ ਹੁੰਦੀ ਐ ਇਹਦੇ ਬਾਰੇ ਵੀ ਤੁਹਾਨੂੰ ਇਸ ਵੀਡੀਓ ਹਰ ਇੱਕ ਗੱਲ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਨਾਲ ਬਹੁਤ ਜ਼ਿਆਦਾ ਲੋਕਾਂ ਨੇ ਮਾੜਾ ਕੀਤਾ ਵੱਖ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਲਿਖੀ ਗਈ ਹੈ ਤੁਸੀਂ ਜਾ ਕੇ ਇੱਕ ਵਾਰ ਵੀਡੀਓ ਦੇਖ ਸਕਦੇ ਹੋ!
https://www.youtube.com/watch?v=f_vPckVirpk
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

admin

admin

Leave a Reply

Your email address will not be published. Required fields are marked *