ਅਜ ਦੀ ਇਸ ਵਿਡੀਓ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਹਰ ਕਿਸੇ ਦੇ ਵਿਚ ਟੈਲੇਂਟ ਹੁੰਦਾ ਹੈ ਬਸ ਲੋੜ ਹੁੰਦੀ ਹੈ ੳੁਸ ਨੂੰ ਪਛਾਨਣ ਦੀ ਕਈ ਲੋੋਕਾ ਨੂੰ ਰਸਤੇ ਮਿਲ ਜਾਂਦੇ ਹਨ ਤੇ ਬੜਿਆ ਨੂੰ ਰਾਹ ਬਣਾਓਣੇ ਪੈਂਦੇ ਹਨ। ਕਿਹਾ ਜਾ ਰਿਹਾ ਹੈ ਕਿ ਜਦੋ ਤੋ ਸ਼ੋਸਲ ਮੀਡਿਆ ਤਾ ਜਮਾਨਾ ਆਇਆ ਹੈ
ਤਾ ੳੁਦੋ ਤੋ ਲੋਕ ਆਪਣੇ ਟੈਲੇਂਟ ਨੂੰ ਲੋਕਾ ਦੇ ਸਾਹਮਣੇ ਰਖਣ ਲਗ ਪਏ ਹਨ ੳੁਹ ਇਕ ਰਾਹ ਤੇ ਤੁਰਨ ਲਗ ਪਏ ਹਨ। ਇਸੇ ਤਰਾ ਦੀ ਹੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਇਕ ਨੌਜਵਾਨ ਦੀ ਹੈ। ਜਿਸ ਦੇ ਵਲੋਂ ਮੋਟਰ ਦੇ ਪਾਇਪ ਦੇ ਕੋਲ ਮੂੰਹ ਲਿਜਾ ਕੇ ਗੀਤ ਗਾਇਆ ਜਾ ਰਿਹਾ ਹੈ
ਹਿੰਦੀ ਗੀਤ ਤੇ ਇਸ ਵੀਰ ਦੇ ਵਲੋ ਸੁਰ ਲਾਏ ਜਾ ਰਹੇ ਹਨ ਜੇ ਤੂੰ ਮੇਰਾ ਹਥ ਫੜ ਲਵੇ ਤਾ ਦੁਨੀਆ ਛਡ ਦਵਾਂਗਾ। ਹੁਣ ਸਨਮ ਦੇ ਹੱਥ ਦੇ ਵਿਚ ਹੀ ਫੈਸਲਾ ਹੈ ਹੁਣ ਇਸ ਵੀਰ ਦੀ ਵੀਡੀਓ ਨੂੰ ਕਈ ਲੋਕਾ ਦੇ ਵਲੋ ਪਸੰ ਦ ਕਰਿਆ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਗਰੀਬ ਪਰਿਵਾਰ ਦਾ ਇਹ ਨੌਜਵਾਨ ਮੁੰਡਾ ਜਿਸ ਦੇ ਵਲੋਂ ਆਪਣੇ ਟੈਲੇਂਟ ਨੂੰ ਪਛਾਣਿਆ ਜਾ ਰਿਹਾ ਹੈ।
ਜੇਕਰ ੳੁਸ ਨੂੰ ਲਗਦਾ ਹੈ ਕਿ ੳੁਹ ਅਜਿਹਾ ਕਰ ਸਕਦਾ ਹੈ ਤਾਂ ਹੀ ੳੁਸ ਦੇ ਵਲੋ ਗੀਤ ਗਾਇਆ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਸ਼ੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਲੋਕਾ ਦੇ ਵਲੋ ਪਸੰਦ ਵੀ ਕਰੀ ਜਾ ਰਹੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ