ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ ਜਿਵੇਂ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ।ਅੱਜ ਅਸੀਂ ਤੁਹਾਨੂੰ ਇੱਕ ਬੜੀ ਹੀ ਦਿਲ ਦੇਹਲਾ ਦੇਣ ਵਾਲੀ ਖ਼ਬਰ ਨਾਲ ਰੁਬਰੂ ਕਰਵਾਉਂਦੇ ਹਾ
ਇਕ ਕੁੜੀ ਨੂੰ ਉਸ ਦੇ ਭਰਾ ਵਲੋ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਦਸਿਆ ਜਾ ਰਿਹਾ ਹੈ ਕਿ ਕੁੜੀ ਨੂੰ ਉਸ ਦੇ ਦੋਸਤ ਨਾਲ ਪਿਆਰ ਹੋ ਗਿਆ ਸੀ।ਉਸ ਦਾ ਦੋਸਤ ਉਸ ਦੇ ਘਰੇ ਕੰਮ ਕਰਨਾ ਲਈ ਆਉਂਦਾ ਸੀ ਤੇ ਦੋਵਾਂ ਵਿਚ ਨਜ਼ਦੀਕੀਆਂ ਵਧ ਗਈਆਂ ਤੇ ਜਿਸ ਤੋਂ ਬਾਅਦ
ਦੋਵਾਂ ਨੂੰ ਇਕ ਦੂਜੇ ਨਲ ਪਿਆਰ ਹੋ ਗਿਆ।ਤੇ ਕੁੜੀ ਦੇ ਘਰੇ ਇਸ ਬਾਰੇ ਪਤਾ ਲਗਾ ਤੇ ਓਹਨਾ ਨੇ ਕਿਹਾ ਕਿ ਉਹ ਉਸ ਮੁੰਡੇ ਨੂੰ ਭੁੱਲ ਜਾਵੇ ਪਰ ਉਸ ਨੇ ਨਾ ਸੁਣੀ।ਕੁੜੀ ਤੇ ਮੁੰਡੇ ਦੋਵੇਂ ਹੀ ਜਿੱਦ ਤੇ ਰਹੇ ਕਿ ਓਹਨਾ ਨੇ ਇਕ ਦੂਜੇ ਨਾਲ ਵਿਆਹ ਕਰਵਾਉਣਾ ਹੈ।ਤੇ ਓਹਨਾ ਨੇ ਲਵ ਮੈਰਿਜ
ਕਰਵਾ ਲਈ ਤੇ ਕੁੜੀ ਭਰਾ ਨੂੰ ਪਤਾ ਲੱਗਾ ਤਾਂ ਉਸ ਨੇ ਕੁੜੀ ਦੇ ਸੁਆਹਰੇ ਘਰ ਜਾ ਕੇ ਗੋਲੀਆਂ ਚਲਾਈਆਂ ਤੇ ਓਹ ਗੋਲੀਆਂ ਕੁੜੀ ਦੇ ਲੱਗ ਗਈਆਂ ਤੇ ਉਸ ਦੇ ਪਤੀ ਦੇ ਵੀ ਵਜੀਆ ਪਰ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਉਸ ਕੁੜੀ ਨੇ ਉਸ ਸਮੇਂ ਹੀ ਦਮ ਤੋੜ ਦਿੱਤਾ।
ਤੇ ਮੁੰਡੇ ਨੂੰ ਹਸਪਤਾਲ ਵਿਚ ਲੈਂ ਗਏ।ਓਹਨਾ ਦੇ ਘਰ ਦੇ ਆਸ ਪਾਸ ਵਾਲੀਆ ਨੇ ਸਾਰੀ ਗੱਲ ਦਸੀ।ਤੇ ਹੁਣ ਪੁਲਸ ਵਲੋ ਉਸ ਕੁੜੀ ਦੇ ਭਰਾ ਉਤੇ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ।